Fashion Designing department and Home
Science department of Hans Raj Mahila Maha Vidyalaya organized a seminar on Fabric
Study. The resource person was Mrs.
Meghna Gupta, Asstt. Professor, Lovely Professional University. The students of Fashion Designing and Home
Science departments attended this seminar.
They were acknowledged with valuable information on fabric production
from fibre to final finished product.
Mrs. Meghna shared her opinions on various fibres and its
properties. Principal Prof. Dr. (Mrs.)
Ajay Sareen appreciated the efforts of the department. All the faculty members were present there.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਹੋਮ ਸਾਇੰਸ ਅਤੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਵਿਖੇ ਫੈਬਰਿਕ ਸਟਡੀੌ ਦਾ ਆਯੋਜਨ ਕੀਤਾ ਗਿਆ। ਸ਼੍ਰੀਮਤੀ ਮੇਘਨਾ ਗੁਪਤਾ (ਅਸਿਸਟੇਂਟ ਪ੍ਰੋਫੈਸਰ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ) ਬਤੌਰ ਰਿਸੋਰਸ ਪਰਸਨ ਮੌਜੂਦ ਸੀ। ਇਸ ਸੈਮੀਨਾਰ ਵਿੱਚ ਐਫ.ਡੀ. ਅਤੇ ਹੋਮ ਸਾਇੰਸ ਵਿਭਾਗ ਦੇ ਸਾਰੇ ਵਿਦਿਆਰਥੀ ਮੌਜੂਦ ਸਨ। ਉਹਨਾਂ ਨੂੰ ਫੈਬਰਿਕ ਪ੍ਰੋਡਕਸ਼ਨ ਦੇ ਬਾਰੇ ਵਿੱਚ ਗਿਆਨ ਦਿੱਤਾ ਗਿਆ ਕਿ ਕਿਸ ਤਰ੍ਹਾਂ ਫਾਇਬਰ ਨਾਲ ਫਾਇਨਲ ਫਿਨਿਸ਼ ਪੋ੍ਰਡਕਟ ਬਣਦਾ ਹੈ। ਸ਼੍ਰੀਮਤੀ ਮੇਘਨਾ ਨੇ ਫਾਇਬਰਸ ਦੇ ਬਾਰੇ ਵਿੱਚ ਮਹੱਤਵਪੂਰਨ ਤੱਤ ਦੱਸੇ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਭਾਗ ਦੀ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ।ਸਾਰੇ ਸਟਾਫ ਮੈਂਬਰ ਇਸ ਸੈਮੀਨਾਰ ਵਿੱਚ ਮੌਜੂਦ ਸਨ।