Badminton team of Hans Raj Mahila Maha Vidyalaya
participated in Inter-college Badminton Championship organized by GNDU Amritsar
and bagged first position. Principal Dr.
(Mrs.) Ajay Sareen felicitated the winners Simran Dhiman, Navjot Kaur, Dharika
Arora, Shilpa. She also said that the
students are being trained at HMV Badminton Academy. On this occasion, Head of Physical Education
Department Mrs. Sudarshan Kang, Harmeet Kaur, Sukhwinder Kaur, Baldeema D.
Khokhar and Mr. Gagan were also present.
ਹੰਸ ਰਾਜ ਮਹਿਲਾ ਮਹਾ ਵਿਦਿਆਲਾ ਜਲੰਧਰ ਦੀ ਬੈਡਮਿੰਟਨ ਟੀਮ ਨੇ ਜੀ.ਐਨ.ਡੀ.ਯੂ. ਇੰਟਰ ਕਾਲਜ ਬੈਡਮਿੰਟਨ ਪ੍ਰਤਿਯੋਗਿਤਾ ਵਿੱਚ ਹਿੱਸਾ ਲਿਆ ਅਤੇ ਚੈਮਪਿਅਨਸ਼ਿਪ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਟੀਮ ਵਿੱਚ ਕੁ. ਸਿਮਰਨ ਧੀਮਾਨ, ਨਵਜੋਤ ਕੌਰ, ਧਾਰਿਕਾ ਅਰੋੜਾ ਅਤੇ ਸ਼ਿਲਪਾ ਸਨ। ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਖਿਡਾਰਣਾਂ, ਸਟਾਫ ਅਤੇ ਟੀਮ ਦੇ ਕੋਚ ਨੂੰ ਇਸ ਪ੍ਰਾਪਤੀ ਦੇ ਲਈ ਵਧਾਈ ਦਿੱਤੀ ਅਤੇ ਇਸੇ ਤਰ੍ਹਾਂ ਹੀ ਅੱਗੇ ਵਧਨ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਸੁਖਵਿੰਦਰ ਕੌਰ ਅਤੇ ਬਲਡੀਨਾ ਵੀ ਮੌਜੂਦ ਸਨ। ਇਨਾਂ ਖਿਡਾਰੀਆਂ ਨੂੰ ਐਚ.ਐਮ.ਵੀ. ਅਕਾਦਮੀ ਵਿੱਚ ਟਰੇਨਿੰਗ ਦਿੱਤੀ ਜਾਂਦੀ ਹੈ।