The students of Mass Communication and Video
Production Deptt. of Hans Raj Mahila Maha Vidyalaya won Antakshri Competition
organisd by Journalism Department of Guru Nanak Dev University, Ladhewali. Principal Prof. Dr. (Mrs.) Ajay Sareen congratulated
the winners. Head of MCVP Deptt. Prof.
Rama Sharma told that these students won the written quiz competition based on
Bollywood songs and became a part of main stage competition of Antakshri. The
students were awarded with certificates and trophies. On this occasion, Asstt.
Prof. Ms. Gunjan Kapoor was also present.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਮਾਸ ਕਮਯੂਨੀਕੇਸ਼ਨ ਏਂਡ ਵੀਡਿਓ ਪ੍ਰੋਡਕਸ਼ਨ ਵਿਭਾਗ ਦੀਆਂ ਵਿਦਿਆਰਥਣਾਂ ਨਿਹਾਰਿਕਾ ਮਜੂਮਦਾਰ ਅਤੇ ਕੋਮਲ ਨੇ ਜੀ.ਐਨ.ਡੀ.ਯੂ. ਲੱਧੇਵਾਲੀ ਦੇ ਜਰਨੇਲਿਜ਼ਮ ਵਿਭਾਗ ਵੱਲੋਂ ਆਯੋਜਿਤ ਅੰਤਾਕਸ਼ਰੀ ਮੁਕਾਬਲੇ ਪਹਿਲਾ ਸਥਾਨ ਪ੍ਰਾਪਤ ਕਰਕੇ ਮਹਾਵਿਦਿਆਲਾ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਪੋ੍ਰ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਵਿਭਾਗ ਦੀ ਮੁੱਖੀ ਪੋ੍ਰ. ਰਮਾ ਸ਼ਰਮਾ ਨੇ ਦੱਸਿਆ ਕਿ ਵਿਦਿਆਰਥਣਾਂ ਨੇ ਬਾੱਲੀਵੁਡ ਕਵਿਜ਼ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕਰਕੇ ਅੰਤਾਕਸ਼ਰੀ ਮੁਕਾਬਲੇ ਵਿੱਚ ਆਪਣਾ ਸਥਾਨ ਬਣਾਇਆ। ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਟ੍ਰਾਫੀ ਦਿੱਤੀ ਗਈ। ਇਸ ਮੌਕੇ ਤੇ ਵਿਭਾਗ ਦੀ ਅਸਿਸਟੇਂਟ ਪ੍ਰੋਫੇਸਰ ਗੁੰਜਨ ਕਪੂਰ ਵੀ ਮੌਜੂਦ ਸੀ।