The NCC cadets
of Hans Raj Mahila Maha Vidyalaya brought laurels to the college by securing
top positions in Inter Battalion Drill Competition held at Sant Baba Bhag Singh
University, Padhiana. Principal Prof. Dr. Mrs. Ajay Sareen congratulated the
NCC cadets and the teachers. She told that Cadet Mandeep Kaur and Vishali got
first position in Inter Battalion Drill Competition. Cadet Vishali has been
selected for RDC camp and Cadet Mandeep Kaur has been selected for National
Camp which will be held at Goa. In addition, Cadet Shweta Abrol has been
adjudged as the best Cadet. Cadet Shweta and Cadet Neha got first position in
Giddha Competition. On this occasion, Principal Dr. Ajay Sareen said that the
objective of our institution is providing overall development to the students
so that they can fly high in every sphere of life. She also congratulated Dr.
Rajiv Kumar and Mrs. Saloni Sharma, Incharges of NCC.
ਹੰਸ ਰਾਜ ਮਹਿਲਾ ਮਹਾ ਵਿਦਯਾਲਯਾ ਦੀਯਾਂ ਐਨਸੀਸੀ ਕੈਡੇਟਸ ਨੇ ਇਨਟਰ ਬਟਾਲਿਯਨ ਡਰਿੱਲ
ਪ੍ਰਤਿਯੋਗਿਤਾ ਵਿਖੇ ਟਾਪ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ! ਇਹ ਪ੍ਰਤਿਯੋਗਿਤਾ
ਸੰਤ ਬਾਬਾ ਭਾਗ ਸਿੰਘ ਯੂਨਿਵਰਸਿਟੀ, ਪਧਿਆਨਾ ਵਿਖੇ ਆਯੋਜਿਤ ਕੀਤੀ ਗਈ ਸੀ! ਕਾਲਜ ਦੀ ਪ੍ਰਿੰਸਿਪਲ
ਪ੍ਰੋਫੇਸੋਰ ਡਾ ਅਜੇ ਸਰੀਨ ਨੇ ਐਨਸੀਸੀ ਕੈਡੇਟਸ ਅਤੇ ਅਧਿਯਾਪ੍ਕਾਂ ਨੂੰ ਵਧਾਈ ਦਿਤੀ! ਓਹਨਾ ਨੇ
ਦਸਿਆ ਕਿ ਕੈਡੇਟ ਮਨਦੀਪ ਕੌਰ ਅਤੇ ਕੈਡੇਟ ਵਿਸ਼ਾਲੀ ਨੇ ਇਨਟਰ ਬਟਾਲਿਯਨ ਡਰਿੱਲ ਪ੍ਰਤਿਯੋਗਿਤਾ ਵਿਚ
ਪਹਿਲਾ ਸਥਾਨ ਹਾਸਿਲ ਕੀਤਾ! ਕੈਡੇਟ ਵਿਸ਼ਾਲੀ ਨੂੰ ਆਰਡੀਸੀ ਕੈੰਪ ਵਾਸਤੇ ਚੁਣ ਲਿਆ ਗਿਆ ਹੈ ਅਤੇ
ਕੈਡੇਟ ਮਨਦੀਪ ਕੌਰ ਨੂੰ ਰਾਸ਼ਟਰੀ ਕੈੰਪ ਲਈ ਚੁਣਿਆ ਗਿਆ ਹੈ ਜੋਕਿ ਗੋਆ ਵਿਖੇ ਆਯੋਜਿਤ ਕੀਤਾ
ਜਾਵੇਗਾ! ਇਸ ਤੋ ਇਲਾਵਾ, ਕੈਡੇਟ ਸ਼੍ਵੇਤਾ ਅਬਰੋਲ ਨੂੰ ਬੇਸ੍ਟ ਕੈਡੇਟ ਦਾ ਖਿਤਾਬ ਦਿਤਾ ਗਿਆ!
ਕੈਡੇਟ ਸ਼ਵੇਤਾ ਅਤੇ ਕੈਡੇਟ ਨੇਹਾ ਨੇ ਗਿੱਧਾ ਪ੍ਰਤਿਯੋਗਿਤਾ ਵਿਖੇ ਪਹਿਲਾ ਸਥਾਨ ਪ੍ਰਾਪਤ ਕੀਤਾ! ਇਸ
ਮੌਕੇ ਤੇ ਪ੍ਰਿੰਸਿਪਲ ਡਾ ਅਜੇ ਸਰੀਨ ਨੇ ਕਿਹਾ ਕੀ ਸੰਸਥਾਨ ਦਾ ਮੁਖ ਉਦੇਸ਼ ਹੀ ਵਿਦ੍ਯਾਰਥੀ ਦਾ
ਬਹੁਮੁਖੀ ਵਿਕਾਸ ਕਰਨਾ ਹੈ ਤਾਕਿ ਓਹ ਜੀਵਨ ਵਿਚ ਉੱਚੀ ਉੜਾਨ ਭਰ ਸਕੇ! ਇਸ ਮੌਕੇ ਤੇ ਓਹਨਾ ਨੇ
ਐਨਸੀਸੀ ਦੇ ਇੰਚਾਰਜ ਡਾ ਰਾਜੀਵ ਕੁਮਾਰ ਅਤੇ ਪ੍ਰੋ ਸਲੋਨੀ ਸ਼ਰਮਾ ਨੂੰ ਵੀ ਵਧਾਈ ਦਿਤੀ!
