Students of HMC Collegiate Sr.Sec. School Divya,
Pavitra and Sandeep of SSC II participated in Inter School State Level Quiz
Competition ‘Prativaad’ 2016 organized by GNA University Phagwara. In the competition, 50 teams of various
schools participated in which HMV students stood first. They were awarded cash prize of Rs.5100/-,
individual trophies and certificates.
Principal Prof. Dr. (Mrs.) Ajay Sareen congratulated the winning team,
Dean Youth Welfare Department Mrs. Navroop, Quiz Incharge Mrs. Binoo Gupta for
the applaudable achievement. On this
occasion Miss Shama Sharma, Dr. Anjana Bhatia, Mrs. Rama Sharma, Mrs. Jyotika,
Ms. Dolly, Ms. Ashima were also present.
ਐਚ.ਐਮ.ਵੀ ਕਾੱਲਜਿਏਟ ਸੀ.ਸੈ. ਸਕੂਲ ਦੀਆਂ ਬਾਰਵ੍ਹੀਂ ਕਲਾਸ ਦੀਆਂ ਵਿਦਿਆਰਥਣਾਂ ਦਿਵਯਾ, ਪਵਿਤ੍ਰਾ ਅਤੇ ਸੰਦੀਪ ਨੇ ਇੰਟਰ ਸਕੂਲ ਸਟੇਟ ਲੈਵਲ ਕਵਿਜ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ 510/- ਰੁਪੈ. ਦਾ ਨਕਦ ਇਨਾਮ ਜਿਤਿਆ। ਇਹ ਇਨਾਮ ਉਨ੍ਹਾਂ ਜੀ.ਐਨ.ਏ ਯੂਨੀਵਰਸਿਟੀ ਫਗਵਾੜਾ ਵੱਲੋਂ ਆਯੋਜਿਤ ਪ੍ਰਤਿਵਾਦ-2016 ਵਿੱਚ ਜਿਤਿਆ। ਇਸ ਮੁਕਾਬਲੇ ਵਿੱਚ ਵਿਭਿੰਨ ਸਕੁਲਾਂ ਦੀਆਂ 50 ਟੀਮਾਂ ਨੇ ਭਾਗ ਲਿਆ ਅਤੇ ਐਚ.ਐਮ.ਵੀ ਦੀ ਟੀਮ ਪਹਿਲੇ ਸਥਾਨ ਤੇ ਰਹੀ। ਐਚ.ਐਮ.ਵੀ ਦੀ ਟੀਮ ਨੂੰ 510/- ਰੁਪੈ. ਦਾ ਨਕਦ ਇਨਾਮ, ਟ੍ਰਾਫਿਆਂ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਜੇਤੂ ਟੀਮ, ਡੀਨ ਯੂਥ ਵੈਲਫੇਅਰ ਪ੍ਰੋ. ਨਵਰੂਪ, ਕਵਿਜ ਇੰਚਾਰਜ ਪ੍ਰੋ. ਬੀਨੂ ਗੁਪਤਾ ਨੂੰ ਇਸ ਜਿੱਤ ਦੇ ਲਈ ਵਧਾਈ ਦਿੱਤੀ। ਇਸ ਮੌਕੇ ਤੇ ਪ੍ਰੋ. ਸ਼ਮਾ ਸ਼ਰਮਾ, ਡਾ. ਅੰਜਨਾ ਭਾਟਿਆ, ਪ੍ਰੋ. ਰਮਾ ਸ਼ਰਮਾ, ਪ੍ਰੋ. ਜਯੋਤਿਕਾ, ਪ੍ਰੋ. ਡੋਲੀ ਅਤੇ ਪ੍ਰੋ. ਆਸ਼ਿਮਾ ਵੀ ਮੌਜੂਦ ਸਨ।
