International
Cyclist Lidiyamol M. Sunny of Hans Raj Mahila Maha Vidyalaya represented GNDU
Amritsar in All India Inter University Road Cycling Championship held at GNDU
Amritsar. She has won two Gold Medals in
Mass Start Race and Point Race.
Principal Prof.Dr. (Mrs.) Ajay Sareen congratulated Head of Sports
Deptt. Mrs. Sudarshan Kang, Harmeet Kaur, Sukhwinder Kaur and Coach Mr.
Parveen. Lidiyamol will be participating
in India Camp to be held in Kerala.
ਹੰਸ ਰਾਜ ਮਹਿਲਾ ਮਹਾ ਵਿਦਿਆਲਾ ਦੀ ਅੰਤਰਰਾਸ਼ਟਰੀ ਸਾਇਕਲਿਸਟ ਲਿਡਿਆਮੋਲ ਐਮ.ਸੰਨੀ ਨੇ ਆੱਲ ਇੰਡੀਆ ਯੂਨੀਵਰਸਿਟੀ ਰੋਡ ਸਾਇਕਲਿੰਗ ਚੈਮਪਿਅਨਸ਼ਿਪ 2016-17 ਵਿੱਚ ਜੀ.ਐਨ.ਡੀ.ਯੂ ਅਮ੍ਰਿਤਸਰ ਦਾ ਪ੍ਰਤਿਨਿਧਿਤਵ ਕੀਤਾ। ਇਹ ਪ੍ਰਤਿਯੋਗਿਤਾ ਜੀਐਨਡੀਯੂ ਅਮ੍ਰਿਤਸਰ ਵਿੱਚ ਹੀ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਲਿਡਿਯਾਮੋਲ ਨੇ ਮਾੱਸ ਸਟਾਰਟ ਰੇਸ ਅਤੇ ਪਵਾਇੰਟ ਰੇਸ ਵਿੱਚ ਗੋਲਡ ਮੈਡਲ ਜਿੱਤੇ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਸਪੋਰਟਸ ਵਿਭਾਗ ਦੀ ਮੁੱਖੀ ਪ੍ਰੋ. ਸੁਦਰਸ਼ਨ ਕੰਗ, ਹਰਮੀਤ ਕੌਰ, ਸੁਖਵਿੰਦਰ ਕੌਰ ਅਤੇ ਕੋਚ ਪਰਵੀਨ ਨੂੰ ਵਧਾਈ ਦਿੱਤੀ। ਲਿਡਿਯਾਮੋਲ ਕੇਰਲ ਵਿੱਚ ਆਯੋਜਿਤ ਹੀ ਰਹੇ ਇੰਡੀਆ ਕੈਂਪ ਵਿੱਚ ਵੀ ਪ੍ਰਤਿਭਾਗਿਤਾ ਕਰੇਗੀ।
