The Prize Distribution Function of NCC Army
Wing was organized at Hans Raj Mahila Maha Vidyalaya. Commanding Officer 2nd Pb. Girls Battalion
Col. Atul Shah was the chief guest of the occasion. Principal Prof. Dr. (Mrs.) Ajay Sareen
welcomed him and encouraged the students to join NCC. A presentation on the activities of NCC Army
and Air Wing of HMV was also shown to the guests and the students. While addressing the students, chief guest
Col. Atul Shah told the students about the benefits of being an NCC cadet. He said that NCC helps not only in forces but
also in professional life. He also
showed a presentation of NCC to the students.
On this occasion, more than 35 NCC cadets of HMV were given prizes for
their achievements in various NCC camps.
The students presented DAV Gaan and patriotic songs. On this occasion, Incharge NCC Army Wing of
HMV Mrs. Saloni Sharma, Incharge NCC Air Wing of HMV Dr. Jyoti Gogia, Dr. Rajiv
Kumar, Mrs. Purnima and Dr. Shaveta Chauhan were also present.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਐਨ.ਸੀ.ਸੀ ਆਰਮੀ ਵਿੰਗ ਦਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ 2ਅਦ ਪੰਜਾਬ ਬਟਾਲਿਅਨ ਦੇ ਕਮਾਂਡਿੰਗ ਅਫਸਰ ਕਰਨਲ ਅਤੁਲ ਸ਼ਾਹ ਬਤੌਰ ਮੁੱਖ ਮਹਿਮਾਨ ਮੌਜੂਦ ਰਹੇ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਕਰਨਲ ਅਤੁਲ ਸ਼ਾਹ ਦਾ ਸਵਾਗਤ ਕੀਤਾ। ਆਪਣੇ ਸੰਬੋਧਨ ਵਿੱਚ ਉਹਨਾਂ ਨੇ ਵਿਦਿਆਰਥਣਾਂ ਨੂੰ ਐਨਸੀਸੀ ਵਿੱਚ ਆਉਣ ਦੇ ਲਈ ਪ੍ਰੋਤਸਾਹਿਤ ਕੀਤਾ। ਇਸ ਮੌਕੇ ਤੇ ਐਚ.ਐਮ.ਵੀ ਦੇ ਐਨਸੀਸੀ ਆਰਮੀ ਵਿੰਗ ਅਤੇ ਏਯਰ ਵਿੰਗ ਵੱਲੋਂ ਆਯੋਜਿਤ ਵਿਭਿੰਨ ਗਤਿਵਿਧਿਆਂ ਦੀ ਇਕ ਪ੍ਰੇਜੇਂਟੇਸ਼ਨ ਵੀ ਦਿਖਾਈ ਗਈ। ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਰਨਲ ਸ਼ਾਹ ਨੇ ਐਨਸੀਸੀ ਦੇ ਲਾਭ ਦੱਸਦੇ ਹੋਏ ਕਿਹਾ ਕਿ ਐਨਸੀਸੀ ਸਿਰਫ ਫੋਰਸ ਨਹੀਂ ਜਦਕਿ ਪੜਾਈ ਅਤੇ ਪ੍ਰੋਫੇਸ਼ਨ ਵਿੱਚ ਵੀ ਸਹਾਇਕ ਸਿੱਧ ਹੁੰਦੀ ਹੈ। ਇਸ ਮੌਕੇ ਤੇ 35 ਤੋਂ ਜਿਆਦਾ ਐਨਸੀਸੀ ਕੈਡੇਟਸ ਨੂੰ ਉਨ੍ਹਾਂ ਦੀਆਂ ਵਿਭਿੰਨ ਉਪਲਬਧਿਆਂ ਦੇ ਲਈ ਸਨਮਾਨਤ ਕੀਤਾ ਗਿਆ। ਵਿਦਿਆਰਥਣਾਂ ਨੇ ਡੀਏਵੀ ਗਾਨ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ। ਇਸ ਮੌਕੇ ਤੇ ਐਨਸੀਸੀ ਆਰਮੀ ਵਿੰਗ ਇੰਚਾਰਜ਼ ਪ੍ਰੋ. ਸਲੋਨੀ ਸ਼ਰਮਾ, ਐਨਸੀਸੀ ਏਯਰ ਵਿੰਗ ਇੰਚਾਰਜ਼ ਡਾ. ਜਯੋਤਿ ਗੋਗਿਆ, ਡਾ. ਰਾਜੀਵ ਕੁਮਾਰ, ਪੋ੍ਰ. ਪੂਰਣਿਮਾ, ਅਤੇ ਡਾ. ਸ਼ਵੇਤਾ ਚੌਹਾਨ ਵੀ ਮੌਜੂਦ ਸਨ।
