Friday, 11 November 2016

HMV organized workshop on Digital Banking Operations


PG Department of Commerce and Management of Hans Raj Mahila Maha Vidyalaya organized a workshop on Digital Banking Operations for the students of B.Voc. Banking and Financial Services under the guidance of Principal Prof. Dr.(Mrs.) Ajay Sareen.  The students visited the circle office of Punjab National Bank, Jalandhar.  The first session of the workshop was taken by Mr. Irshad, Senior Manager, Marketing, PNB.  He explained the various traditional banking services offered by banks and how the banks have moved to e-banking services in the second session. Mr. Vivek Sharma, Senior Manager, Information Technologies demonstrated the practical operations of various digital banking services like mobile banking, phone banking, NEFT, RTGS etc.  The workshop ended with a doubt clearing session.

ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਪਰਿਸਰ ਵਿੱਚ ਪੀ.ਜੀ.ਵਿਭਾਗ ਆੱਡ ਕਾਮਰਸ ਏਂਡ ਮੈਨੇਜਮੇਂਟ ਵਲੋਂ ਬੀ.ਵਾੱਕ (ਬੈਕਿੰਗ ਏਂਡ ਫਾਇਨੈਂਸ਼ਿਯਲ ਸਰਵਿਸਿਜ) ਦੀਆਂ ਵਿਦਿਆਰਥਣਾਂ ਦੇ ਲਈ ਕਾਲਜ ਪ੍ਰਿੰਸੀਪਲ ਡਾ. ਅਜੇ ਸਰੀਨ ਦੀ ਯੋਗ ਅਗਵਾਈ ਹੇਠ ੋਡਿਜੀਟਲ ਬੈਕਿੰਗ ਆਪਰੇਸ਼ਨਜੋ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਵਿਦਿਆਰਥਣਾਂ ਨੇ ਪੰਜਾਬ ਨੈਸ਼ਨਲ ਬੈਂਕ, ਸਰਕਲ ਆਫਿਸ ਜਲੰਧਰ ਦਾ ਦੌਰਾ ਕੀਤਾ। ਵਰਕਸ਼ਾਪ ਦੇ ਪਹਿਲੇ ਸੈਸ਼ਨ ਵਿੱਚ ਸ਼੍ਰੀ ਮੋਹਮੱਦ ਇਰਸ਼ਾਦ, ਸੀਨਿਅਰ ਪ੍ਰਬੰਧਕ ਵਿਪਰਣ ਵੱਲੋਂ ਵਿਦਿਆਰਥਣਾਂ ਨੂੰ ਬੈਂਕ ਵੱਲੋਂ ਆਧੁਨਿਕ ਤਕਨੀਕਾਂ ਦੇ ਪ੍ਰਯੋਗ ਦੇ ਕਾਰਨਾਂ ਦੇ ਬਾਰੇ ਵਿੱਚ ਦੱਸਿਆ। ਦੂਜੇ ਸੈਸ਼ਨ ਵਿੱਚ ਵਿਦਿਆਰਥਣਾਂ ਨੂੰ ਸ਼੍ਰੀ ਵਿਵੇਕ ਸ਼ਰਮਾ, ਸੀਨਿਅਰ ਪ੍ਰਬੰਧਕ ਸੂਚਨਾ ਅਤੇ ਪ੍ਰੋਧੋਗਿਕੀ ਦੁਆਰਾ ਇੰਟਰਨੇਟ ਬੈਂਕਿੰਗ, ਐਸ.ਐਮ.ਐਸ ਬੈਕਿੰਗ, ਨੈਫਟ, ਆਰ.ਟੀ. ਜੀ.ਐਸ ਅਤੇ ਹੌਰ ਆਧੁਨਿਕ ਬੈਕਿੰਗ ਸੁਵਿਧਾਵਾਂ ਦੇ ਬਾਰੇ ਵਿੱਚ ਜਾਨਕਾਰੀ ਦਿੱਤੀ। ਵਰਕਸ਼ਾਪ ਦੇ ਅੰਤ ਵਿੱਚ ਵਿਦਿਆਰਥਣਾਂ ਨੇ ਪ੍ਰਸ਼ਨ ਪੁੱਛ ਕੇ ਵਿਭਿੰਨ ਵਿਸ਼ਿਆਂ ਤੇ ਆਪਣੇ ਸੰਦੇਹ ਦੂਰ ਕੀਤੇ।