Hans Raj Mahila Maha Vidyalaya is organizing third science camp of INSPIRE
Internship during November 15 -19, 2016.
This camp is fully sponsored by the department of Science and
Technology, Govt. of India. Director of
INSPIRE Camp and Principal of the College Prof. Dr. (Mrs.) Ajay Sareen told
that 200 students from about 20 schools of Jalandhar and other districts are
attending this camp. The five day
schedule of the camp comprises a variety of innovative way to transfer
knowledge about latest scientific innovations through interactive sessions and
lectures by the experts from various disciplines. Coordinator of camp and HOD Bioinformatics
Mr. Harpreet Singh said that arrangements have been made for skill development
in students through hands-on practical sessions, demonstrations and
workshops. Moreover, a science quiz
competition and an essay writing competition will also be conducted and the
winners will be awarded. The eminent
scientists from the top research and academic institutes from India including
Indian Institute of Variable Energy, Tropical Meterology, Pune, North-Eastern
Hill University, Shillong, PGI Chandigarh, National Institute of Immunology,
New Delhi, JNU, New Delhi, Nirma University of Science and Technology,
Gandhinagar, PU, Chandigarh, GNDU, Amritsar will be acting as resource
persons. Students will learn basics and
advances in various fields of sciences including Physics, Chemistry,
Mathematics, Biology, Biotechnology and Bioinformatics. This camp will give students an ample
opportunity to interact with their science icons, learn from their experiences
and will get motivated towards career in science.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਮੁਕਦੱਸ ਵਿਹੜੇ 'ਚ ਨਵੰਬਰ 15 ਤੋਂ 19 ਤੱਕ, ਪੰਜ ਰੋਜ਼ਾ, ਤੀਜ਼ਾ ਡੀ.ਐਸ.ਟੀ. ਇਨਸਪਾਇਰ ਇੰਟਰਨਸ਼ਿਪ ਸਾਇੰਸ ਕੈਂਪ ਦਾ ਆਯੋਜਨ ਪ੍ਰਿੰਸੀਪਲ ਡਾ. ਅਜੇ ਸਰੀਨ ਜੀ ਦੀ ਯੋਗ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਚੋਂ 20 ਸਕੂਲਾਂ ਦੇ ਲਗਭਗ 20 ਵਿਦਿਆਰਥੀ ਭਾਗ ਲੈ ਰਹੇ ਹਨ। ਇਸ ਕੈਂਪ ਦਾ ਮੂਲ ਉਦੇਸ਼ ਆਧੁਨਿਕ ਵਿਗਿਆਨ ਸੰਬੰਧੀ ਆਧੁਨਿਕ ਅਤੇ ਕਿਰਿਆਤਮਕ ਢੰਗਾਂ ਨਾਂਲ ਮਾਹਰਾਂ ਦੀ ਯੋਗ ਅਗਵਾਈ ਹੇਠ ਅਤੇ ਵਿਚਾਰ-ਚਰਚਾ ਦੁਆਰਾ ਗਿਆਨ ਦਾ ਆਦਾਨ-ਪ੍ਰਦਾਨ ਕਰਨਾ ਹੈ। ਇਸ ਕੈਂਪ ਦਾ ਆਯੋਜਨ ਸੱਕਿਲ ਡਿਵੈਲਪਮੈਂਟ ਸੈਂਟਰ ਵਿੱਚ, ਬੱਚਿਆਂ ਲਈ ਕ੍ਰਿਆਰਤਮਕ ਕਾਰਜ, ਪ੍ਰਦਰਸ਼ਨ ਅਤੇ ਵਰਕਸ਼ਾਪ ਲਈ ਕੀਤਾ ਗਿਆ ਹੈ। ਸਾਇੰਸ ਪ੍ਰਸ਼ਨੋਉਤਰੀ ਮੁਕਾਬਲਾ, ਲੇਖ ਮੁਕਾਬਲਾ ਵੀ ਕਰਵਾ ਕੇ ਜੇਤੁਆਂ ਨੂੰ ਇਨਾਮ ਵੰਡੇ ਜਾਣਗੇ। ਭਾਰਤ ਦੇ ਵੱਖ ਵੱਖ ਸ਼ਹਿਰਾਂ 'ਚੋਂ ਪ੍ਰਸਿੱਧ ਖੋਜ਼ ਅਤੇ ਅਕਾਦਮਿਕ ਇੰਸਟੀਚਿਊਟ ਆਫ ਵੇਰੀਬਲ ਐਨਰਜੀ, ਟ੍ਰੋਪੀਕਲ ਮੈਟਰੋਲੋਜੀ ਪੁਨੇ, ਪੀ.ਜੀ.ਆਈ ਚੰਡੀਗੜ੍ਹ, ਨੈਸ਼ਨਲ ਇੰਸਟੀਚਿਊਟ ਆਫ ਇਮੀਊਨੌਲੌਜ਼ੀ ਨਵੀਂ ਦਿੱਲੀ, ਜਵਾਹਰ ਲਾਲ ਯੂਨੀਵਰਸਿਟੀ ਨਵੀਂ ਦਿੱਲੀ, ਨਿਰਮਾ ਯੂਨੀਵਰਸਿਟੀ ਆਫ ਸਾਇੰਸ ਅਤੇ ਤਕਨਾਲੋਜੀ ਗਾਂਧੀਨਗਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਆਦਿ ਦੇ ਉੱਘੇ ਵਿਗਿਆਨੀ ਬਤੋਰ ਸੋਰਤ ਵਿਅਕਤੀ ਦੀ ਭੂਮਿਕਾ ਨਿਭਾਉਣਗੇ। ਵਿਦਿਆਰਥੀ ਵਿਗਿਆਨ ਸੰਬੰਧੀ ਮੁਢੱਲੀ ਅਤੇ ਵਿਗਿਆਨ ਦੇ ਵੱਖ-ਵੱਖ ਖੇਤਰਾਂ- ਫਿਜਿਕਸ, ਰਸਾਇਣ, ਹਿਸਾਬ, ਜੀਵ ਵਿਗਿਆਨ, ਜੈਵ ਤਕਨੀਕੀ ਤੇ ਜੈਵ ਸੂਚਨਾ ਵਿਗਿਆਨ ਆਦਿ ਸੰਬੰਧੀ ਜਾਣਕਾਰੀ ਹਾਸਿਲ ਕਰਨਗੇ। ਇਹ ਕੈਂਪ ਵਿਦਿਆਰਥੀਆਂ ਨੂੰ ਵਿਗਿਆਨੀਆਂ ਨਾਲ ਗਲਬਾਤ ਕਰਨ, ਉਨਾਂ ਦੇ ਤਜੁਰਬਿਆਂ ਤੋਂ ਸਿਖਣ ਅਤੇ ਵਿਗਿਆਨ 'ਚ ਆਪਣਾ ਚੰਗਾ ਭਵਿੱਖ ਬਣਾਉਣ ਲਈ ਵਧੀਆ ਮੋਕੇ ਪ੍ਰਦਾਨ ਕਰੇਗਾ।