The
students of Hans Raj Mahila Maha Vidyalaya won overall trophy at Doaba Fest
2016 organized by Doaba College Jalandhar.
Principal Prof. Dr. (Mrs.) Ajay Sareen congratulated Youth Welfare Advisor
Dr. Jasbir Rishi, Dean Mrs. Navroop and Co-Dean Miss Shama Sharma. She told that the team of HMV won first prize
in Sufi Kalam, Gazal, Rangoli, Phulkari, Folk Dance, Clay Modelling,
Cartooning, Sketching, Skit and Mime.
The team won second prize in Folk Song, Installation and Landscape. The college won third prize in Debate,
Elocution, Poetry, Mimicry, Still Life Painting, Poster Making and
Photography. With so many prizes the
team of HMV won overall trophy.
Principal Prof. Dr. (Mrs.) Ajay Sareen gave her best wishes to the
teachers and students of Youth Welfare department and encouraged them to
achieve more heights in future.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੀਆਂ ਵਿਦਿਆਰਥਣਾਂ ਨੇ ਦੋਆਬਾ ਕਾਲਜ ਵੱਲੋਂ ਆਯੋਜਿਤ “ਦੋਆਬਾ ਯੂਥ ਫੈਸਟੀਵਲ-2016” ਵਿੱਚ ਆਵਰਆਲ ਟ੍ਰਾਫੀ ਜਿੱਤ ਕੇ ਜਿੱਤ ਦਾ ਪਰਚਮ ਲਹਿਰਾਉਂਦੇ ਹੋਏ ਵਿਦਿਆਲਾ ਦਾ ਨਾਂ ਰੋਸ਼ਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਯੂਥ ਵੈਲਫੇਅਰ ਵਿਭਾਗ ਦੇ ਏਡਵਾਇਜ਼ਰ ਡਾ. ਜ਼ਸਬੀਰ ਰੀਸ਼ਿ, ਡੀਨ ਸ਼੍ਰੀਮਤੀ ਨਵਰੂਪ, ਕੋ-ਡੀਨ ਸੁਸ਼੍ਰੀ ਸ਼ਮਾ ਸ਼ਰਮਾ, ਅਤੇ ਸਾਰੇ ਸਟਾਫ ਨੂੰ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਐਚ.ਐਮ.ਵੀ ਦੀ ਟੀਮ ਨੇ ਸੂਫੀ ਕਲਾਮ, ਗਜ਼ਲ, ਰੰਗੋਲੀ, ਫੁਲਕਾਰੀ, ਫੋਕ ਡਾਂਸ, ਕਲੇ ਮਾਡਲਿੰਗ, ਕਾਰਟੂਨਿੰਗ, ਸਕੈਚਿੰਗ, ਸਕਿਟ ਅਤੇ ਮਾਇਮ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਲੋਕ ਗੀਤ, ਇੰਸਟਾਲੇਸ਼ਨ, ਲੈਂਡਸਕੇਪ ਵਿੱਚ ਦੂਜ਼ਾ ਸਥਾਨ ਪ੍ਰਾਪਤ ਕੀਤਾ। ਡਿਬੇਟ, ਏਲੋਕਯੂਸ਼ਨ, ਕਵਿਤਾ ਉੱਚਾਰਣ, ਮਿਮਿਕ੍ਰੀ, ਸਟਿਲ ਲਾਇਫ ਪੇਂਟਿੰਗ, ਪੋਸਟਰ ਮੇਕਿੰਗ ਅਤੇ ਫੋਟੋਗ੍ਰਾਫੀ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇੰਨੇ ਇਨਾਮ ਪ੍ਰਾਪਤ ਕਰਨ ਦੇ ਨਾਲ ਹੀ ਐਚਐਮਵੀ ਨੂੰ ਅੋਵਰਆਲ ਟ੍ਰਾਫੀ ਦਾ ਜੇਤੂ ਘੋਸ਼ਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਸਰੀਨ ਨੇ ਯੂਥ ਵੈਲਫੇਅਰ ਵਿਭਾਗ ਦੇ ਸਾਰੇ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਭੱਵਿਖ ਵਿੱਚ ਹੌਰ ਵੱਧਿਆ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਦਿੱਤੀ।