The five day Inspire Internship Science Camp being held at
Hans Raj Mahila Maha Vidyalaya from 15th November to 19th November was
inaugurated today by the Camp Director and College Principal Prof. Dr. (Mrs.)
Ajay Sareen and chief guest Dr. R.K. Mahajan, Dean College Development Council,
GNDU Amritsar along with the keynote speakers Dr. Rakesh Kumar Tuli, Senior
Research Advisor and Sh. J.C. Bose, National Fellow, Panjab University
Chandigarh. The event began with the
lighting of lamp followed by DAV Anthem.
Principal Dr. (Mrs.) Ajay Sareen welcomed the guests and encouraged the
students to maintain scientific temper by being curious. She further said that Indians are blessed
with the quality of being humble and intellectual brains which makes them best
in the world.
The
chief guest Dr. R.K. Mahajan inspired the students by saying that they have
fathomless capabilities that should be channelized towards the right direction.
The key
note speaker of the day Dr. Rakesh Kumar Tuli emphasized the fact that science
is inspired by nature. The design of
artificial limbs, liver, kidney, artificial vision, tooth, reconstruction etc.
are all based upon nature. The field of
artificial body part implantation is a challenging task for Indian
scientists. The foreign companies are
looking forward towards Indian participation in the field. Dr. Sher Ali, Professor, Centre for Interdisciplinary
Research, Jamia Milia Islamia Univ., New Delhi provided valuable information
about genomics of Y chromosomes to the students. Dr. Vandana Bhalla, Deptt. of Chemistry, GNDU
told the students about contribution of chemistry for drug development.
About
200 students from 20 schools of Punjab are attending this five day camp
sponsored by Department of Science and Technology, Indian Government. The schedule comprises of a variety of
innovative ways to transfer knowledge about latest scientific achievements
through interactive sessions. Dr.
Harpreet Singh, Coordinator of the camp, Dr. Meenakshi Syal, Dean Academics,
Mrs. Jyoti Kaul, Mrs. Rakesh Uppal, Dr. Neelam Sharma, Mrs. Deepshikha, Dr.
Meena Sharma, Dr. Seema Marwaha, Dr. Ekta Khosla, Mrs. Saloni Sharma, Dr.
Shweta Chauhan, Dr. Jitender Kumar, Mrs. Purnima, Dr. Nitika, Mr. Sumit Kumar
also graced the occasion with their presence.
Dr. Anjana Bhatia successful conducted the event as a stage secretary.
ਹੰਸ ਰਾਜ ਮਹਿਲਾ ਮਹਾ ਵਿਦਿਆਲਾ, ਜਲੰਧਰ ਦੇ ਮੁਕਦੱਸ ਵਿਹੜੇ ਵਿੱਚ ਭਾਰਤ ਸਰਕਾਰ ਦੇ ਸਾਇੰਸ ਅਤੇ ਤਕਨਾਲੋਜੀ ਵਿਭਾਗ’ ਦੇ ਸਹਿਯੋਗ ਨਾਲ ਤੀਜਾ, ਪ³ਜ ਰੋਜ਼ਾ ਇਨਸਪਾਇਰ ਇੰਟਰਨਸ਼ਿਪ ਕੈਂਪ’ ਦਾ ਆਗਾਜ ਪ੍ਰਿੰਸੀਪਲ ਡਾ. ਅਜੈ ਸਰੀਨ ਦੀ ਯੋਗ ਅਗਵਾਈ ਵਿੱਚ 15 ਨਵੰਬਰ 2016 ਤੋਂ ਸਕਿਲ ਡਿਵੈਪਮੈਂਟ ਸੈਂਟਰ ਵਿਖੇ ਸ਼ੁਰੂ ਹੋਇਆ। ਜਿਸ ਚ ਮੁਖ ਮਹਿਮਾਨ ਵਜੋਂ ਡਾ.ਆਰ.ਕੇ. ਮਹਾਜਨ-ਡੀਨ ਕਾਲਜ ਵਿਕਾਸ ਕੌਂਸਿਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਸ਼ਿਰਕੱਤ ਕੀਤੀ। ਡਾ. ਅਜੈ ਸਰੀਨ ਜੀ ਨੇ ਸਮਾਗਮ ਚ ਆਏ ਮਹਿਮਾਨਾਂ ਡਾ. ਆਰ ਕੇ ਮਹਾਜਨ, ਜੇ.ਸੀ. ਬਾੱਸ- ਨੈਸ਼ਨਲ ਫੈਲੋ- ਪ³ਜਾਬ ਯੂਨੀਵਰਸਿਟੀ ਚੰਡੀਗੜ•, ਡਾ. ਰਾਕੇਸ਼ ਕੁਮਾਰ ਤੁਲੀ-ਸੀਨੀਅਰ ਰਿਸਰਚ ਐਡਵਾਈਜ਼ਰ ਦਾ ਫੁੱਲਾਂ ਨਾਲ ਨਿੱਘਾ ਸੁਆਗਤ ਕੀਤਾ। ਆਪਣੇ ਆਪਣੇ ਸੰਬੋਧਨ ਚ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਦਿਮਾਗਾਂ ਨੂੰ ਵਿਸ਼ਵ ’ਚ ਸਭ ਤੋਂ ਵੱਧ ਸਮਝਦਾਰ ਅਤੇ ਨਿਮਰਤਾ ਭਰਪੂਰ ਆਦਿ ਅਲੰਕਾਰਾਂ ਨਾਲ ਸੁਸ਼ੋਭਿਤ ਕੀਤਾ।
ਡਾ. ਆਰ. ਕੇ. ਮਹਾਜਨ ਜੀ ਨੇ ਵਿਦਿਆਰਥੀਆਂ ਨੂੰ ਅਸੀਮ ਸਮੱਰਥਾ ਅਨੁਸਾਰ ਆਪਣੇ ਜੀਵਨ ਨੂੰ ਸਹੀ ਸੇਧ ਦੇਣ ਲਈ ਦਿਸ਼ਾ ਨਿਰਦੇਸ਼ ਦਿੱਤਾ। ਡਾ. ਰਾਕੇਸ਼ ਕੁਮਾਰ ਤੁਲੀ ਜੀ ਨੇ ਇੰਟਰ ਡਿਸਪਲਰਨੀ ਟੀਚਿੰਗ ਨੂੰ ਸਮੇਂ ਦੀ ਮੰਗ ਦੱਸਦਿਆਂ ਨੌਜਵਾਨ ਪੀੜ•ੀ ਨੂੰ ਵਿਗਿਆਨ ਦੇ ਖੇਤਰ ’ਚ ਆਪਣੀ ਰੁਚੀ ਵਧਾਉਣ ਦੀ ਪ੍ਰੇਰਨਾ ਦਿੱਤੀ ਤਾਂ ਜੋ ਭਾਰਤ ਵਿਸ਼ਵ ਚ ਆਪਣੀ ਅਮਿਟ ਪਛਾਣ ਬਣਾ ਸਕੇ, ਅੱਜ ਨਕਲੀ ਮਨੁੱਖੀ ਅੰਗਾਂ ਦਾ ਨਿਰਮਾਣ ਭਾਰਤ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ। ਭੱਵਿਖ ’ਚ ਵਿਦੇਸ਼ੀ ਕੰਪਨੀਆਂ ਇਸ ਦਿਸ਼ਾ ’ਚ ਭਾਰਤ ਵਿੱਚ ਆਪਣੇ ਪੈਰ ਪਸਾਰ ਸਕਦੀਆਂ ਹਨ। ਨਕਲੀ ਮਨੁੱਖੀ ਦੰਦ ਲੀਵਰ, ਕੀਡਨੀ ਆਦਿ ਅਨੇਕਾਂ ਅੰਗਾਂ ਦੀ ਸਿਰਜਣਾ ਵੱਲ ਵਿਗਿਆਨ ਵੱਧ ਰਿਹਾ ਹੈ।
ਡਾ. ਸ਼ੇਰ ਅਲੀ, ਪ੍ਰੋਫੈਸਰ-ਸੈਂਟਰ ਫਾਰ ਇੰਟਰ ਡਿਸਪਲਨਰੀ ਰਿਸਰਚ ਜਾਮਿਲਾ ਮਿਲੀਆ ਇਸਲਾਮੀਆ, ਨਵÄ ਦਿੱਲੀ ਨੇ ਜਿਨੋਮਿਕਸ ਆਫ਼ ਵਾਈ ´ੋਮੋਜੌਮਸ’ ਵਿਸ਼ੇ ਤੇ ਗਿਆਨ ਭਰਪੂਰ ਵਿਚਾਰ ਪ੍ਰਦਾਨ ਕੀਤੇ। ਡਾ. ਵੰਦਨਾ ਭੱਲਾ (ਕਮਿਸਟਰੀ ਵਿਭਾਗ-ਗੁਰੂ ਨਾਨਕ ਦੇਵ ਯੂਨੀਵਰਸਿਟੀ) ਨੇ ਕਮਿਸਟਰੀ ਕਾਨਟਿਬਿਊਸ਼ਨ ਫ਼ਾਰ ਡ੍ਰਗ ਡਿਵੈਲਪਮੈਂਟ ਵਿਸ਼ੇ ਸੰਬੰਧੀ ਵਿਦਿਆਰਥੀਆਂ ਨੂੰ ਮੁੱਲਵਾਨ ਜਾਣਕਾਰੀ ਪ੍ਰਦਾਨ ਕੀਤੀ।
ਸਮਾਗਮ ਚ ਪ³ਜਾਬ ਦੇ ਵੱਖ-ਵੱਖ ਜਿਲਿ•ਆਂ ਦੀਆਂ 20 ਵਿਦਿਅਕ ਸੰਸਥਾਵਾਂ ’ਚੋਂ ਲਗਭਗ 200 ਵਿਦਿਆਰਥੀਆਂ ਨੇ ਭਾਗ ਲਿਆ। ਪ³ਜ ਰੋਜ਼ਾ ਸਮਾਗਮ ਵਿੱਚ ਵਿਗਿਆਨ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਦੇ ਗਿਆਨ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਸਮਾਗਮ ਦੇ ਆਰੰਭ ਦੇ ਪਹਿਲੇ ਦਿਨ ਡਾ. ਹਰਪ੍ਰੀਤ ਸਿੰਘ (ਕੋ-ਆਰਡੀਨੇਟਰ) ਡਾ. ਮਿਨਾਕਸ਼ੀ ਸਿਆਲ (ਡੀਨ ਅਕਾਦਮਿਕ), ਡਾ. ਹਰਪ੍ਰੀਤ ਸਿੰਘ, ਸ੍ਰੀਮਤੀ ਜੋਤੀ ਕੋਲ, ਸ੍ਰੀਮਤੀ ਰਾਕੇਸ਼ ਉੱਪਲ, ਡਾ. ਨੀਲਮ ਸ਼ਰਮਾ, ਸ਼੍ਰੀਮਤੀ ਦੀਪਸ਼ੀਖਾ, ਡਾ. ਮੀਨਾ ਸ਼ਰਮਾ, ਡਾ. ਸੀਮਾ ਮਰਵਾਹਾ, ਸ਼੍ਰੀਮਤੀ ਸਲੋਨੀ, ਸ਼੍ਰੀਮਤੀ ਪੂਰਨਿਮਾ, ਡਾ. ਨੀਤਿਕਾ, ਡਾ. ਸੁਮਿਤ, ਵੱਖ-ਵੱਖ ਵਿਭਾਗਾਂ ਦੇ ਮੁੱਖੀ ਅਤੇ ਅਧਿਆਪਕ ਸਾਹਿਬਾਨ ਮੌਜੂਦ ਸਨ। ਮੰਚ ਦਾ ਸੰਚਾਲਨ ਡਾ. ਅੰਜਨਾ ਭਾਟੀਆ ਜੀ ਨੇ ਕੀਤਾ। ਵਿਦਿਆਰਥੀਆਂ ਨੇ ਯੋਗ, ਮਾਹਰ ਤੇ ਤਜੁਰਬੇਦਾਰ ਵਿਗਿਆਨੀਆ ਦੀ ਸੁਯੋਗ ਅਗਵਾਈ ਹੇਠ ਪ੍ਰਯੋਗਸ਼ਾਲਾਵਾਂ ਵਿੱਚ ਵਿਭਿੰਨ ਤਜ਼ਰਬੇ ਕੀਤੇ ਤੇ ਗਿਆਨ ਵਿੱਚ ਵਾਧਾ ਕੀਤਾ।