The
students of Hans Raj Mahila Maha Vidyalaya won 16 prizes out of 17 in Inter
Zonal Youth Festival organized by GNDU Amritsar. Hans Raj Mahila Maha Vidyalaya won 3 first
prizes, 11 second prizes and 2 third prizes.
Principal Prof. Dr. (Mrs.) Ajay Sareen congratulated Advisor of Youth
Welfare Dr. Jasbir Rishi, Dean Mrs. Navroop, Co-Dean Miss Shama Sharma and Mrs.
Veena Arora for this achievement. The
students won first prize in Folk Song, Giddha and Kavishri. The students won second prize in Phulkari,
Rangoli, Debate, Quiz, Vaar Singing, Photography, Landscape, Poster Making,
Collage Making, Installation and Cartooning., Clay Modelling and Classical
Dance got third position. In addition,
the Fine Arts Trophy and Folk Trophy is also won by the students of HMV. The Giddha performance of HMV was highly
appreciated by the university authorities.
Principal Prof. Dr. (Mrs.) Ajay Sareen encouraged the students for
achieving greater heights in future.
ਹੰਸਰਾਜ ਮਹਿਲਾ ਮਹਾਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੰਟਰ ਜੋਨਲ ਯੂਥ ਫੈਸਟੀਵਲ ਦੀਆਂ ੧੭ ਪ੍ਰਤੀਯੋਗਿਤਾਵਾਂ ਵਿੱਚੋ 16 ਪ੍ਰਤੀਯੋਗਿਤਾਵਾਂ ਵਿੱਚ ਪੁਰਸਕਾਰ ਪ੍ਰਾਪਤ ਕੀਤਾ। ਐਚ.ਐਮ.ਵੀ. ਨੇ ਤਿੰਨ ਪ੍ਰਤੀਯੋਗਿਤਾਵਾਂ ਵਿੱਚ ਪ੍ਰਥਮ, 11 ਪ੍ਰਤੀਯੋਗਿਤਾਵਾਂ ਵਿੱਚ ਦੂਜਾ ਅਤੇ ਦੋ ਪ੍ਰਤੀਯੋਗਿਤਾਵਾਂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਸਲਾਹਕਾਰ ਯੂਥ ਵੈਲਫੇਅਰ ਜਸਬੀਰ ਰਿਸ਼ੀ, ਡੀਨ ਸ਼੍ਰੀਮਤੀ ਨਵਰੂਪ, ਕੋ-ਡੀਨ ਸੁਸ਼੍ਰੀ ਸ਼ਮਾ ਸ਼ਰਮਾ ਅਤੇ ਸ਼੍ਰੀਮਤੀ ਵੀਨਾ ਅਰੋੜਾ ਨੂੰ ਵਧਾਈ ਦਿੱਤੀ। ਐਚ.ਐਮ.ਵੀ. ਦੀ ਵਿਦਿਆਰਥਣਾਂ ਨੇ ਲੋਕ ਗੀਤ, ਗਿੱਧਾ ਅਤੇ ਕਵਿਸ਼ਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਫੁਲਕਾਰੀ, ਰੰਗੋਲੀ, ਵਾਦ-ਵਿਵਾਦ, ਕਵੀਜ਼, ਵਾਰ ਗਾਇਨ, ਫੋਟੋਗ੍ਰਾਫੀ, ਲੈਂਡਸਕੇਪ, ਪੋਸਟਰ ਮੇਕਿੰਗ, ਕੋਲਾਜ ਮੇਕਿੰਗ, ਇੰਸਟਾਲੇਸ਼ਨ ਅਤੇ ਕਾਰਟੂਨਿੰਗ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਕਲੇ ਮਾਡਲਿੰਗ ਅਤੇ ਕਲਾਸਿਕਲ ਡਾਂਸ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਐਚ.ਐਮ.ਵੀ. ਦੀ ਵਿਦਿਆਰਥਣਾਂ ਨੇ ਫਾਇਨ ਆਰਟਸ ਅਤੇ ਫੋਕ ਦੀ ਪ੍ਰਥਮ ਰਨਰਸ ਅਪ ਟਾਫੀ ਵੀ ਜੀਤੀ। ਕਾਲੇਜ ਵਿੱਚ ਵਿਦਿਆਰਥਣਾਂ ਦੁਆਰਾ ਕੀਤੇ ਗਏ ਗਿੱਧੇ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ ਗਈ। ਪ੍ਰਿੰਸੀਪਲ ਡਾ. ਸ਼੍ਰੀਮਤੀ ਅਜੇ ਸਰੀਨ ਨੇ ਸਾਰੇ ਵਿਦਿਆਰਥਣਾਂ ਦੀ ਮੇਹਨਤ ਅਤੇ ਲਗਨ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੂੰ ਭਵਿੱਖ ਵਿੱਚ ਹੋਰ ਜਿਆਦਾ ਮੇਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ।
