PG Department of Commerce and Management of
Hans Raj Mahila Maha Vidyalaya organized a one day workshop on Banking Software
‘Finacle’ for the students of B.Voc. Banking and Financial Services. The students visited the circle office of
Punjab National Bank Jalandhar. Mr.
Daljeet Singh, Senior Faculty from Training Institute, Punjab National Bank,
Ludhiana explained that how finacle has revolutionized the banking operations
by providing a number of products such as account opening, treasury solution,
wealth management and at the same time offering core banking solutions by
giving practical examples. The workshop
ended with a doubt clearing session.
Principal Dr. Mrs. Ajay Sareen appreciated the efforts of commerce
department done under the able guidance of HOD Dr. Kanwaldeep Kaur. The students were accompanied by Dr. Minakshi
Duggal, Asstt. Prof. in Commerce.
ਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੇ ਪੀ.ਜੀ. ਵਿਭਾਗ ਆੱਫ ਕਾਮਰਸ ਏਂਡ ਮੈਨੇਜਮੇਂਟ ਦੁਆਰਾ ਬੀ.ਵਾੱਕ (ਬੈਂਕਿੰਗ ਏਂਡ ਫਾਇਨੇਂਸ਼ਲ ਸਰਵਿਸਿਸ) ਦੀਆਂ ਵਿਦਿਆਰਥਣਾਂ ਦੇ ਲਈ ਬੈਂਕਿੰਗ ਸਾਫਟਵੇਅਰ ਫਿਨੈਕਲ ਵਿਸ਼ੇ ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਿਦਿਆਰਥਣਾਂ ਨੇ ਇਸ ਮੌਕੇ ਤੇ ਪੰਜਾਬ ਨੈਸ਼ਨਲ ਬੈਂਕ, ਮੰਡਲ ਦਫਤਰ, ਜੰਲਧਰ, ਦਾ ਦੌਰਾ ਕੀਤਾ। ਇਸ ਵਰਕਸ਼ਾਪ ਦਾ ਮੰਤਵ ਵਿਦਿਆਰਥਣਾਂ ਨੂੰ ਫਿਨੈਕਲ ਦੇ ਵਿਵਹਾਰਿਕ ਪ੍ਰਯੋਗ ਨਾਲ ਅਵਗਤ ਕਰਾਉਣਾ ਸੀ। ਸ਼੍ਰੀ ਦਲਜੀਤ ਸਿੰਘ, ਸੀਨਿਅਰ ਫੈਕਲਟੀ, ਟੇ੍ਰਨਿੰਗ ਇੰਸਟੀਟਿਉਟ, ਲੁਧਿਆਣਾ ਤੋਂ ਇਸ ਮੌਕੇ ਤੇ ਮੁੱਖ ਮਹਿਮਾਨਾਂ ਦੇ ਰੂਪ ਵਿੱਚ ਮੌਜੂਦ ਰਹੇ। ਵਿਦਿਆਰਥਣਾਂ ਨੂੰ ਫਿਨੈਕਲ ਸਾਫਟਵੇਅਰ ਦੇ ਇਸਤੇਮਾਲ ਨਾਲ ਕਾਰਜਪ੍ਰਣਾਲੀ ਵਿੱਚ ਆਏ ਬਦਲਾਓ, ਵਿਭਿੰਨ ਖੇਤਰਾਂ ਵਿੱਚ ਇਸਦੇ ਪ੍ਰਯੋਗ ਜਿਵੇਂ ਖਾਤਾ ਖੋਲਨਾ, ਖਜਾਨਾ ਸਮਾਧਾਨ, ਧਨ ਪ੍ਰਬੰਧਨ ਅਤੇ ਕੋਰ ਬੈਕਿੰਗ ਸਮਾਧਾਨ ਨਾਲ ਜਾਗਰੂਕ ਕਰਵਾਇਆ। ਵਰਕਸ਼ਾਪ ਦੇ ਅੰਤ ਵਿੱਚ ਵਿਦਿਆਰਥਣਾਂ ਨੇ ਪ੍ਰਸ਼ਨ ਪੁੱਛ ਕੇ ਆਪਣੇ ਸੰਦੇਹ ਦੂਰ ਕੀਤੇ। ਮੈਡਮ ਪ੍ਰਿੰਸੀਪਲ ਨੇ ਕਾਮਰਸ ਵਿਭਾਗ ਦੀ ਇਸ ਕੋਸ਼ਿਸ਼ ਸਦਕਾ ਪ੍ਰਸ਼ੰਸਾ ਕੀਤੀ। ਵਿਦਿਆਰਥਣਾਂ ਨੇ ਇਹ ਦੌਰਾ ਡਾ. ਮੀਨਾਕਸ਼ੀ ਦੁੱਗਲ ਦੀ ਦੇਖਰੇਖ ਵਿੱਚ ਕੀਤਾ।
