PG Department of Commerce and Management of Hans
Raj Mahila Maha Vidyalaya organized an Industrial Visit to Ludhiana Stock and
Capital Ltd., Ludhiana for the students of B.Voc. Banking and Financial
Services. The visit was organized with a
view to impart practical knowledge to the students of various operations of
stock market. Mr. Atul Chikersal,
Executive Ludhiana Stock and Capital Ltd. explained various stock market operations,
scams of stock market and precautions to be taken while investing in stock
market. Ms. Silvi Malhotra, Officer,
Ludhiana Stock and Capital Ltd. gave practical insights into trading operations
of the market by taking line examples from the stock market. The visit was a rich learning experience for
the students. Principal Prof. Dr.
(Mrs.) Ajay Sareen appreciated the efforts of Head of Commerce department Dr.
Kanwaldeep Kaur and Asstt. Prof. Dr. Minakshi Duggal.
ਹੰਸਰਾਜ
ਮਹਿਲਾ ਮਹਾਵਿਦਿਆਲਿਆ, ਜਲੰਧਰ ਦੇ ਪੀ.ਜੀ. ਵਿਭਾਗ ਆਫ
ਕਾਮਰਸ ਐਂਡ ਮੈਨੇਜਮੈਂਟ ਦੁਆਰਾ
ਬੀ.ਵਾਕ (ਬੈਂਕਿੰਗ ਐਂਡ
ਫਾਇਨੈਂਸ਼ਨਲ ਸਰਵਿਸ) ਦੀ ਵਿਦਿਆਰਥਣਾਂ
ਦੇ ਲਈ «ਧਿਆਣਾ ਸਟਾਕ
ਐਂਡ ਕੈਪਿਟਲ ਲਿਮ. «ਧਿਆਣਾ
ਦਾ ਉਦਯੋਗਿਕ ਦੌਰਾ ਆਯੋਜਿਤ
ਕੀਤਾ ਗਿਆ। ਇਸ ਦੌਰੇ
ਦਾ ਮੁੱਖ ਉਦੇਸ਼ ਵਿਦਿਆਰਥਣਾਂ
ਦਾ ਸ਼ੇਅਰ ਬਾਜਾਰ ਵਿੱਚ
ਵਿਭਿੰਨ ਕਾਰਜਾਂ ਨਾਲ ਜਾਣੂ
ਕਰਵਾਉਣਾ ਸੀ। ਸ੍ਰੀ ਅਤੂਲ
ਚਿਕਰਸਲ ਜੀ (ਕਾਰਜਕਰਤਾ, «ਧਿਆਣਾ
ਸਟਾਕ ਅਤੇ ਕੈਪਿਟਲ ਲਿਮ.)
ਨੇ ਸ਼ੇਅਰ ਬਾਜਾਰ ਦੀ
ਕਾਰਜਪ੍ਰਣਾਲੀ, ਸ਼ੇਅਰ ਬਾਜਾਰ ਦੇ
ਘੋਟਾਲੇ ਅਤੇ ਨਿਵੇਸ਼ ਦੇ
ਸਮੇਂ ਰੱਖਣ ਵਾਲੀ ਸਾਵਧਾਨੀਆਂ
ਦੇ ਬਾਰੇ ਵਿੱਚ ਦਸਿਆ।
ਸ੍ਰੀਮਤੀ ਸਿਲਵੀ ਮਲਹੋਤਰਾ (ਅਫਸਰ,
«ਧਿਆਣਾ ਸਟਾਕ ਐਂਡ ਕੈਪਿਟਲ
ਲਿਮ.) ਨੇ ਵਿਦਿਆਰਥਣਾਂ ਨੂੰ
ਸ਼ੇਅਰ ਬਾਜਾਰ ਦੇ ਵਿਵਹਾਰਿਕ
ਗਿਆਨ ਨਾਲ ਜਾਣੂ ਕਰਵਾਇਆ
ਅਤੇ ਦੱਸਿਆ ਕਿ ਕਿਸ
ਪ੍ਰਕਾਰ ਸ਼ੇਅਰਾਂ ਨੂੰ ਖਰੀਦਣਾ
ਅਤੇ ਵੇਚਿਆ ਜਾਂਦਾ ਹੈ।
ਪ੍ਰੋਗਰਾਮ ਦੇ ਅੰਤ ਵਿੱਚ
ਵਿਦਿਆਰਥਣਾਂ ਨੇ ਪ੍ਰਸ਼ਨ ਪੁੱਛ
ਕੇ ਆਪਣੇ ਸੰਦੇਹ ਦੂਰ
ਕੀਤੇ। ਪ੍ਰਿੰਸੀਪਲ ਪੋ੍ਰ. ਡਾ. ਅਜੇ
ਸਰੀਨ ਨੇ ਕਾਮਰਸ ਵਿਭਾਗ
ਦੇ ਮੁੱਖੀ ਡਾ. ਕੰਵਲਦੀਪ
ਕੌਰ ਅਤੇ ਅਸੀਸਟੈਂਟ ਪ੍ਰੋਫੈਸਰ
ਡਾ. ਮੀਨਾਕਸ਼ੀ ਦੁੱਗਲ ਦੇ
ਯਤਨਾ ਦੀ ਸ਼ਲਾਘਾ ਕੀਤੀ।
