Thursday, 8 December 2016

HMV won Senior State Basketball Championship

The Basketball team of Hans Raj Mahila Maha Vidyalaya represented Jalandhar District Basketball team in Senior State Basketball Championship held at Ludhiana.  The team won the Championship by defeating Ludhiana District in Final match with the score 48/46.  Principal Prof. Dr. Mrs. Ajay Sareen congratulated Head of Sports department Mrs. Sudarshan Kang and the team members.  The members of the team were Gauri, Pooj, Radhika, Gunjan, Sonam, Gurpreet, Preeti, Muskan, Aarti, Harpreet & Manpreet.

ਹੰਸਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੀ ਬਾਸਕੇਟਬਾਲ ਟੀਮ ਨੇ ਜਲੰਧਰ ਡਿਸਟ੍ਰੀਕਟ ਬਾਸਕੇਟਬਾਲ ਟੀਮ ਦਾ ਸੀਨੀਅਰ ਸਟੇਟ ਬਾਸਕੇਟਬਾਲ ਚੈਮਪਿਅਨਸ਼ਿਪ ਵਿੱਚ ਪ੍ਰਤਿਨਿਧਿਤਵ ਕੀਤਾ। ਟੀਮ ਵਿੱਚ ਲੁਧਿਆਣਾ ਜ਼ਿਲੇ ਨੂੰ ਚੈਮਪਿਅਨਸ਼ਿਪ ਵਿੱਚ 48/46 ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਪ੍ਰਿੰਸੀਪਲ ਪੋ੍ਰ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਖੇਡ ਵਿਭਾਗ ਦੀ ਮੁੱਖੀ ਸ਼੍ਰੀਮਤੀ ਸੁਦਰਸ਼ਨ ਕੰਗ ਅਤੇ ਖਿਡਾਰਣਾਂ ਨੂੰ ਵਧਾਈ ਦਿੱਤੀ। ਟੀਮ ਵਿੱਚ ਗੌਰੀ, ਪੂਜਾ, ਰਾਧਿਕਾ, ਗੁੰਜਨ, ਸੋਨਮ, ਸੋਨਮ, ਗੁਰਪ੍ਰੀਤ, ਪ੍ਰੀਤਿ, ਮੁਸਕਾਨ, ਆਰਤੀ, ਹਰਪ੍ਰੀਤ ਤੇ ਮਨਪ੍ਰੀਤ ਸ਼ਾਮਲ ਸੀ।