A studio for talking books was established in
the Drishti Technology Centre of Hans Raj Mahila Maha Vidyalaya. The studio was funded and inaugurated by Mr.
Arvind Chopra (Director Hind Samachar Group of Newspapers) and Mrs. Seema
Chopra, under the Ramesh Chander Memorial Trust. Principal Dr. Mrs. Ajay Sareen welcomed the
guests and appreciated their generosity towards the noble cause. Mr. Arvind Chopra and Mrs. Seema Chopra
appreciated the efforts being done by the college towards the differently abled
persons. They said talking books,
enable the visually impaired to keep pace with the outside world. Principal Dr. Ajay Sareen said that together
as a team i.e. the college, NGO Saksham Punjab and Ramesh Chander Memorial
Society, a lot can be done in future for the benefit of visually impaired. On this occasion, Dr. Prem Sagar, Coordinator
Drishti, Dr. Ashmeen Kaur, Incharge Drishti and Mrs. Deepika Sood, General
Secretary Saksham Punjab were also present.
ਹੰਸਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੇ ਦ੍ਰਿਸ਼ਟੀ ਟੈਕਨਾਲਾੱਜੀ ਸੈਂਟਰ ਵਿੱਚ ਟਾੱਕਿੰਗ ਬੁਕਸ ਦੇ ਲਈ ਸਟੂਡਿਓ ਦੀ ਸਥਾਪਨਾ ਕੀਤੀ ਗਈ। ਸਟੂਡਿਓ ਬਨਾਉਣ ਦੇ ਲਈ ਖਰਚ ਅਤੇ ਇਸਦਾ ਸ਼ੁਭਾਰੰਭ ਹਿੰਦ ਸਮਾਚਾਰ ਗਰੁਪ ਆੱਫ ਨਿਉਜ਼ਪੇਪਰ ਦੇ ਡਾਇਰੈਕਟਰ ਸ਼੍ਰੀ ਅਰਵਿੰਦ ਚੋਪੜਾ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਸੀਮਾ ਚੋਪੜਾ ਦੁਆਰਾ ਰਮੇਸ਼ ਚੰਦਰ ਮੇਮੋਰਿਯਲ ਟ੍ਰਸਟ ਦੇ ਅੰਤਰਗਤ ਕੀਤਾ ਗਿਆ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਚੰਗੇ ਕਰਮਾਂ ਦੇ ਲਈ ਉਨ੍ਹਾਂ ਦੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ। ਸ਼੍ਰੀ ਅਰਵਿੰਦ ਚੋਪੜਾ ਅਤੇ ਸ਼੍ਰੀਮਤੀ ਸੀਮਾ ਚੋਪੜਾ ਨੇ ਕਾਲਜ ਦੀ ਇਸ ਕੋਸ਼ਿਸ਼ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਟਾੱਕਿੰਗ ਬੁਕਸ ਨੇਤਰਹੀਨਾਂ ਦੀ ਦੁਨਿਆ ਦੇ ਬਰਾਬਰ ਖੜੇ ਹੋਣ ਵਿੱਚ ਸਹਾਇਤਾ ਕਰੇਗੀ। ਪ੍ਰਿੰਸੀਪਲ ਡਾ. ਸਰੀਨ ਨੇ ਕਿਹਾ ਕਿ ਕਾਲਜ ਪ੍ਰਬੰਧਨ, ਐਨਜੀਓ ਸਕਸ਼ਮ ਅਤੇ ਰਮੇਸ਼ ਚੰਦਰ ਮੇਮੋਰਿਯਲ ਟ੍ਰਸਟ ਮਿਲ ਕੇ ਭਵਿੱਖ ਵਿੱਚ ਵੀ ਨੇਤਰਹੀਨਾਂ ਦੇ ਲਈ ਬਹੁਤ ਕੁਝ ਕਰ ਸਕਦੇ ਹਨ। ਇਸ ਮੌਕੇ ਤੇ ਡਾ. ਪੇ੍ਰਮ ਸਾਗਰ, ਡਾ. ਆਸ਼ਮੀਨ ਕੌਰ ਅਤੇ ਸ਼੍ਰੀਮਤੀ ਦੀਪਿਕਾ ਸੂਦ, ਜਨਰਲ ਸਕੱਤਰ, ਸਕਸ਼ਮ ਪੰਜਾਬ ਖਾਸਤੌਰ ਤੇ ਮੌਜੂਦ ਰਹੇ।
