Monday, 12 December 2016

HMV organized workshop on Communication Skills and Personality Development


The Career Counselling Cell of Hans Raj Mahila Maha Vidyalaya, Jalandhar organized one day workshop on Communication Skills and Personality Development. The resource person on the workshop was Ms. Stuti Singhania, Corporate Trainer, Terra Education. Principal Prof. Dr. Mrs. Ajay Sareen welcomed Ms. Stuti Singhania with a bouquet of flowers and said that Communication Skills is the need of the hour.  A person with good communication skills can achieve greater heights of life. Ms. Singhania told the students about how to improve communication skills.  She also gave them tips to make video resume. The students felt enlightened after this workshop. Ms. Stuti said that these skills help girls in making their professional career. This workshop was attended by more than 200 students of various streams.  Incharge Career Counselling Cell Dr. Seema Khanna thanked the resource person for providing quality skills to the students. On this occasion, members of the cell Mrs. Sangeeta Bhandari, Mrs. Rama Sharma, Mrs. Kajal Puri and Mr. Harpreet Singh were also present.

ਹੰਸਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਕਰਿਅਰ ਕਾਉਂਸਲਿੰਗ ਸੈਲ ਵੱਲੋਂ ਕਮਯੂਨੀਕੇਸ਼ਨ ਸਕਿਲ ਤੇ ਪਰਸਨੈਲਿਟੀ ਡਿਵੇਲਪਮੇਂਟ ਤੇ ਇਕ ਰੋਜ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਟੇਰਾ ਏਜੁਕੇਸ਼ਨ ਦੀ ਕਾਰਪੋਰੇਟ ਟੇ੍ਰਨਰ ਸੁਸ਼੍ਰੀ ਸਤੁਤਿ ਸਿੰਘਾਨਿਆ ਬਤੌਰ ਰਿਸੋਰਸ ਪਰਸਨ ਮੌਜੂਦ ਸੀ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਰਿਸੋਰਸ ਪਰਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਚੰਗੇ ਕਮਯੂਨੀਕੇਸ਼ਨ ਸਕਿਲ ਸਮੇਂ ਦੀ ਮੰਗ ਹੈ। ਚੰਗੇ ਕਮਯੂਨੀਕੇਸ਼ਨ ਸਕਿਲ ਵਾਲਾ ਵਿਅਕਤੀ ਜ਼ਿੰਦਗੀ ਵਿੱਚ ਨਵੀਆਂ ਉਚਾਇਆਂ ਨੂੰ ਛੂੰਦਾ ਹੈ। ਸੁਸ਼੍ਰੀ ਸਿੰਘਾਨਿਆ ਨੇ ਵਿਦਿਆਰਥਣਾਂ ਨੂੰ ਕਮਯੂਨੀਕੇਸ਼ਨ ਸਕਿਲ ਬੇਹਤਰ ਬਨਾਉਣ ਦੇ ਬਾਰੇ ਵਿੱਚ ਦੱਸਿਆ। ਉਹਨਾਂ ਵਿਦਿਆਰਥਣਾਂ ਨੂੰ ਵੀਡਿਓ ਰਿਜ਼ਯੂਮ ਵੀ ਬਨਾਉਣਾ ਸਿਖਾਇਆ ਅਤੇ ਕਿਹਾ ਕਿ ਵਿਦਿਆਰਥਣਾਂ ਨੂੰ ਚੰਗੇ ਪ੍ਰੋਫੇਸ਼ਨਲ ਕਰਿਅਰ ਬਨਾਉਣ ਵਿੱਚ ਸਹਾਇਤਾ ਕਰਦੇ ਹਨ।
ਕਰਿਅਰ ਕਾਉਂਸਲਿੰਗ ਸੈਲ ਦੀ ਇੰਚਾਰਜ਼ ਡਾ. ਸੀਮਾ ਖੰਨਾ ਨੇ ਰਿਸੋਰਸ ਪਰਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਵਰਕਸ਼ਾਪ ਨਾਲ ਵਿਦਿਆਰਥਣਾਂ ਨੂੰ ਜ਼ਰੂਰ ਲਾਭ ਹੋਵੇਗਾ। ਇਸ ਵਰਕਸ਼ਾਪ ਵਿੱਚ ਵਿਭਿੰਨ ਵਿਭਾਗਾਂ ਦੀਆ 20 ਤੋਂ ਜਿਆਦਾ ਵਿਦਿਆਰਥਣਾਂ ਨੇ ਭਾਗ ਲਿਆ। ਇਸ ਮੌਕੇ ਤੇ ਸੈਲ ਦੇ ਮੈਂਬਰ ਸ਼੍ਰੀਮਤੀ ਸੰਗੀਤਾ ਭੰਡਾਰੀ, ਰਮਾ ਸ਼ਰਮਾ ਕਾਜਲ ਪੁਰੀ ਤੇ ਸ਼੍ਰੀ ਹਰਪ੍ਰੀਤ ਸਿੰਘ ਮੌਜੂਦ ਸਨ।