Tuesday, 13 December 2016

HMV won prize in Youth Leadership Training Camp

Km. Prabhleen Kaur, a student of BA Final Year (Hons.) of Hans Raj Mahila Maha Vidyalaya, Jalandhar brought laurels to the college by winning prize in Youth Leadership Training Camp under NSS.  Principal Prof. Dr. Mrs. Ajay Sareen told that Km. Prabheen Kaur attended 10 days Youth Leadership Training Camp at Naggar, Mandi (H.P). She bagged 2nd position in poetical recitation and was honoured by S. Charanjit Singh, Director, Punjab Youth Services, Chandigarh.  Madam Principal congratulated her and Incharges of NSS Mrs. Kuljit Kaur and Mrs. Veena Arora.

ਹੰਸਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਦੀ ਬੀ.ਏ. ਫਾਇਨਲ ਦੀ ਵਿਦਿਆਰਥਣ ਕੁ. ਪ੍ਰਭਲੀਨ ਕੌਰ ਨੇ ਐਨ.ਐਸ.ਐਸ ਦੇ ਅੰਤਰਗਤ ਯੂਥ ਲੀਡਰਸ਼ਿਪ ਟੇ੍ਰਨਿੰਗ ਕੈਂਪ ਵਿੱਚ ਭਾਗ ਲੈਂਦੇ ਹੋਏ ਇਨਾਮ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਦੱਸਿਆ ਕਿ ਕੁ. ਪ੍ਰਭਲੀਨ ਕੌਰ ਨੇ ਨੱਗਰ, ਮੰਡੀ (ਹਿਮਾਚਲ ਪ੍ਰਦੇਸ਼) ਵਿੱਚ ਦਸ ਰੌਜ਼ਾ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ 'ਚ ਭਾਗ ਲਿਆ ਅਤੇ ਦੂਜਾ ਸਥਾਨ ਕਵਿਤਾ ਉੱਚਾਰਣ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਭਲੀਨ ਨੇ ਚੰਡੀਗੜ ਦੇ ਪੰਜਾਬ ਯੂਥ ਸਰਵਿਸਿਸ ਦੇ ਡਾਇਰੈਕਟਰ ਸ. ਚਰਨਜੀਤ ਸਿੰਘ ਦੁਆਰਾ ਸਨਮਾਨਤ ਕੀਤਾ ਗਿਆ। ਮੈਡਮ ਪ੍ਰਿੰਸੀਪਲ ਨੇ ਵਿਦਿਆਰਥਣ, ਐਨ.ਐਸ.ਐਸ ਇੰਚਾਰਜ ਸ਼੍ਰੀਮਤੀ ਕੁਲਜੀਤ ਕੌਰ ਅਤੇ ਸ਼੍ਰੀਮਤੀ ਵੀਨਾ ਅਰੋੜਾ ਨੂੰ ਵਧਾਈ ਦਿੱਤੀ।