Wednesday, 11 January 2017

HMV Collegiate Sr. Sec. School students won Gold Medals in 16th National Cyber Olympiad

The students of HMV Collegiate Sr. Sec. School, Jalandhar participated in 6th SOF National Cyber Olympiad.  In this competition more than 100 students of SSC-I and SSC-II participated under the guidance of Principal Prof. Dr. (Mrs.) Ajay Sareen,  HOD & Cyber Olympiad Coordinator Dr. Sangeeta Arora, NOC Incharge Mr. Vidhu Vohra and Mrs. Ramandeep Kaur. Km. Nikita Sahi, Rupinder Kaur of SSC-I and Divya, Samriti, Ramandeep, Navleen Kaur of SSC-II won Gold Medals, Km. Priya of SSC-I and Kritika of SSC-II won Silver Medals, Km. Ferry of SSC-I and Muskan Narula of SSC-II won Bronze Medals.  All the participants have got certificate of participation.  It is a matter of honour too that not only students of our college have brought laurels but the Teachers have been awarded the certificate of appreciation.  Principal Prof. Dr. (Mrs.) Ajay Sareen congratulated the students and awarded medals to all the winners and inspired them to move ahead with great enthusiasm and hard work.

ਐਚ.ਐਮ.ਵੀ ਕਾੱਲਜਿਏਟ ਸੀ.ਸੈ. ਸਕੂਲ, ਜਲੰਧਰ ਦੀਆਂ ਵਿਦਿਆਰਥਣਾਂ ਨੇ 16ਵੇਂ ਰਾਸ਼ਟਰੀ ਸਾਇਬਰ ਓਲਮਪਿਆਡ ਵਿੱਚ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਪ੍ਰਿੰਸੀਪਲ ਡਾ. ਅਜੇ ਸਰੀਨ, ਹੈਡ ਤੇ ਸਾਇਬਰ ਓਲਮਪਿਆਡ ਦੀ ਕੋਆਰਡੀਨੇਟਰ ਡਾ. ਸੰਗੀਤਾ ਅਰੋੜਾ, ਵਿਧੁ ਵੋਹੜਾ ਅਤੇ ਰਮਨਦੀਪ ਕੌਰ ਦੀ ਅਗਵਾਈ ਵਿੱਚ ਗਿਆਰਵ੍ਹੀਂ ਅਤੇ ਬਾਰਵ੍ਹੀਂ ਦੀਆਂ 10 ਤੋਂ ਜਿਆਦਾ ਵਿਦਿਆਰਥਣਾਂ ਨੇ ਹਿੱਸਾ ਲਿਆ। ਕੁ. ਨੀਕਿਤਾ ਸਾਹੀ, ਰੁਪਿੰਦਰ ਕੌਰ (ਗਿਆਰਵ੍ਹੀਂ) ਅਤੇ ਦਿਵਯਾ, ਸਮਰਿਤੀ (ਬਾਰਵ੍ਹੀਂ) ਨੇ ਗੋਲਡ ਮੈਡਲ, ਕੁ. ਪ੍ਰਿਯਾ (ਗਿਆਰਵ੍ਹੀਂ) ਅਤੇ ਕ੍ਰੀਤਿਕਾ (ਬਾਰਵ੍ਹੀਂ) ਨੇ ਸਿਲਵਰ ਮੈਡਲ, ਕੁ. ਫੈਰੀ (ਗਿਆਰਵ੍ਹੀਂ) ਅਤੇ ਮੁਸਕਾਨ ਨਰੁਲਾ (ਬਾਰਵ੍ਹੀਂ) ਨੇ ਬ੍ਰੋਨਜ਼ ਮੈਡਲ ਹਾਸਲ ਕੀਤੇ। ਸਾਰੇ ਪ੍ਰਤਿਭਾਗਿਆਂ ਨੇ ਭਾਗੀਦਾਰੀ ਦੇ ਸਰਟੀਫਿਕੇਟ ਪ੍ਰਾਪਤ ਕੀਤੇ। ਇਹ ਸਿਰਫ ਵਿਦਿਆਰਥਣਾਂ ਦੇ ਗੋਰਵ ਦਾ ਵਿਸ਼ਾ ਨਹੀਂ ਸਗੋਂ ਅਧਿਆਪਕਾਂ ਨੇ ਵੀ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤੇ। ਮੈਡਮ ਪ੍ਰਿੰਸੀਪਲ ਨੇ ਜੇਤੂ ਵਿਦਿਆਰਥਣਾਂ ਨੂੰ ਪਦਕ ਦੇ ਕੇ ਸਨਮਾਨਤ ਕੀਤਾ ਅਤੇ ਭਵਿੱਖ ਵਿੱਚ ਲਗਾਤਾਰ ਅੱਗੇ ਵੱਧਦੇ ਰਹਿਣ ਦੀ ਪ੍ਰੇਰਣਾ ਦਿੱਤੀ।