Poster Making Competition under SVEEP campaign was organized
in Apeejay College of Fine Arts by district administration. In this competition different colleges of
city participated and Tanya, student of Hans Raj Mahila Maha Vidyalaya got first
position. Principal Dr. (Mrs.) Ajay
Sareen congratulated the Head of the Fine Art Deptt. Miss Shama Sharma and her
entire team for their efforts. She
further encouraged Tanya and motivated her to excel in future also.
ਜਲਧੰਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਏਪੀਜੇ ਕਾੱਲਜ ਆੱਫ ਫਾਇਨ ਆਰਟਸ ਵਿਖੇ ਸਵੀਪ ਅਭਿਆਨ ਦੇ ਅੰਤਰਗਤ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਸ਼ਹਿਰ ਦੇ ਵਿਭਿੰਨ ਕਾਲਜਾਂ ਨੇ ਭਾਗ ਲਿਆ। ਜਿਸ ਵਿੱਚ ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੀ ਵਿਦਿਆਰਥਣ ਕੁ. ਤਾਨਿਆ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਤਾਨਿਆ ਅਤੇ ਫਾਇਨ ਆਰਟਸ ਵਿਭਾਗ ਦੀ ਮੁੱਖੀ ਸ਼ਮਾ ਸ਼ਰਮਾ ਅਤੇ ਉਨ੍ਹਾਂ ਦੇ ਵਿਭਾਗ ਨੂੰ ਵਧਾਈ ਦਿੱਤੀ। ਉਹਨਾਂ ਨੇ ਤਾਨਿਆ ਨੂੰ ਭੱਵਿਖ ਵਿੱਚ ਇਸ ਤੋਂ ਵੀ ਵਧੀਆ ਕਰਨ ਦੇ ਲਈ ਪ੍ਰੇਰਿਤ ਕੀਤਾ।