The Red Ribbon Club and NSS Deptt. of Hans
Raj Mahila Maha Vidyalaya, Jalandhar organized an awareness program on Swatch
Bharat App of Nagar Nigam Jalandhar. On
this occasion, Sanitary Inspector Municipal Corporation, Jalandhar Mrs. Monika
Sekhri, Community Officer Mr. Pardeep Kumar and Director S. Ajit Singh
Foundation, Jalandhar, Ms. Ramanpreet Kaur were present. Ms. Ramanpreet Kaur provided information
about Swatch Bharat App of Municipal Corporation, Jalandhar. She told that through this App, we can take
the help of MC, Jalandhar to keep our area clean. By downloading this app, we can also give
suggestions to keep our area clean & tidy.
Principal Prof. Dr.(Mrs) Ajay Sareen motivated the students to
contribute in Swatch Bharat Compaign.
On this occasion, In-charge of Red Ribbon
Club and NSS Mrs. Kuljeet Kaur &
Veena Arora were also present. The
students also took an oath to keep the city clean.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਰੈਡ ਰਿਬਨ ਕਲੱਬ ਅਤੇ ਐਨ.ਐਸ.ਐਸ ਵਿਭਾਗ ਵੱਲੋਂ ਨਗਰ ਨਿਗਮ ਜਲੰਧਰ ਵੱਲੋਂ ਸਫ਼ਾਈ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਪ੍ਰਿੰਸੀਪਲ ਡਾ. ਅਜੇ ਸਰੀਨ ਦੀ ਅਗਵਾਈ ਹੇਠ ਸਵੱਛ ਭਾਰਤ ਐਪ ਬਾਰੇ ਮੈਡਮ ਰਮਨਪ੍ਰੀਤ ਕੌਰ (ਪ੍ਰਧਾਨ ਸ੍ਰ. ਅਜੀਤ ਸਿੰਘ ਫਾਉਂਡੇਸ਼ਨ ਜਲੰਧਰ), ਮੋਨਿਕਾ ਸੇਖੜੀ, ਸੈਨੇਟਰੀ ਇੰਸਪੈਕਟਰ, ਪ੍ਰਦੀਪ ਕੁਮਾਰ, ਕਮਯੂਨਿਟੀ ਆਫਿ਼ਸਰ ਵੱਲੋਂ ਜਾਣਕਾਰੀ ਦਿੱਤੀ ਗਈ। ਕਾਲਜ ਦੀਆਂ ਵਿਦਿਆਰਥਣਾਂ ਦੇ ਭਰਪੂਰ ਇਕੱਠ ਵਿੱਚ ਸਵੱਛ ਭਾਰਤ ਐਪ ਸਬੰਧੀ ਜਾਣਕਾਰੀ ਦੇਂਦਿਆਂ ਰਮਨਦੀਪ ਨੇ ਇਸ ਐਪ ਰਾਂਹੀ ਨਗਰ ਨਿਗਮ ਜਲੰਧਰ ਦੇ ਉਪਰਾਲੇ ਬਾਰੇ ਦੱਸਿਆ ਜਿਸ ਤਹਿਤ ਅਸੀ ਆਲੇ ਦੁਆਲੇ ਦੀ ਸਾਫ਼ ਸਫ਼ਾਈ ਵਿੱਚ ਨਗਰ ਨਿਗਮ ਦੀ ਮਦੱਦ ਲੈ ਸਕਦੇ ਹਾਂ। ਇਸ ਸਬੰਧੀ ਐਪ ਨੂੰ ਡਾਉਨਲੋਡ ਕਰਕੇ ਇਸ ਦੀ ਵਰਤੋਂ ਕਰਕੇ ਸਫ਼ਾਈ ਸਬੰਧੀ ਸੁਝਾਅ ਦਿੱਤੇ ਜਾ ਸਕਦੇ ਹਨ। ਮੈਡਮ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਸਾਫ਼ ਸੁਥਰਾ ਆਲਾ ਦੁਆਲਾ ਰੱਖਣ ਅਤੇ ਸਵੱਛ ਭਾਰਤ ਅਭਿਆਨ ਨਾਲ ਜੁੜਣ ਲਈ ਪ੍ਰੇਰਿਤ ਕੀਤਾ।