The students of Hans Raj Mahila Maha Vidyalaya won Overall
Trophy in Inter College competition Colors – 2017 organized by CT Group of
Institution. The students participated
in various items and won three First prizes, one Second prize and three Third
prizes. Principal Prof. Dr. (Mrs.) Ajay
Sareen congratulated Dean Youth Welfare Mrs. Navroop and Incharges of various
items. She told that Mandeep got First
prize in Clay Modelling, Alisha, Navjot, Divya & Prabhleen got First prize
in Quiz, Jaswinder & Ramanjit Kaur got First prize in Rangoli competition. Upasana Seth & Harmanjot got Second prize
in Business Plan. Tanya got Third prize
in Poster Making, Dilpreet Kaur won Third prize in Code Debugging, Twinkle,
Surbhi Tandon, Pragati Kaushal, Eifat & Amisha got Third prize in Ad-mad
Show. With all these prizes, the college
won Overall Trophy too. Principal Dr.
(Mrs.) Ajay Sareen blessed the students and motivated them to bring more
laurels to the college and their families.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੀਆਂ ਵਿਦਿਆਰਥਣਾਂ ਨੇ ਸੀ.ਟੀ. ਗਰੁਪ ਆੱਫ ਇੰਸਟੀਟਿਊਟ ਦੁਆਰਾ ਆਯੋਜਿਤ “ਇੰਟਰ ਕਾਲਜ ਪ੍ਰਤਿਯੋਗਿਤਾ ਕਲਰਸ-2017” ਵਿੱਚ ਅੋਵਰਆਲ ਟ੍ਰਾਫੀ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਵਿਦਿਆਰਥਣਾਂ ਨੇ ਵਿਭਿੰਨ ਮੁਕਾਬਲਿਆਂ ਵਿੱਚ ਭਾਗ ਲੈ ਕੇ ਤਿੰਨ - ਪਹਿਲੇ ਇਨਾਮ, ਇੱਕ - ਦੂਜਾ ਇਨਾਮ ਅਤੇ ਤਿੰਨ - ਤੀਜ਼ੇ ਇਨਾਮ ਪ੍ਰਾਪਤ ਕੀਤੇ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਡੀਨ ਯੂਥ ਵੈਲਫੇਯਰ ਸ਼੍ਰੀਮਤੀ ਨਵਰੂਪ ਅਤੇ ਵਿਭਿੰਨ ਮੁਕਾਬਲਿਆਂ ਵਿੱਚ ਇੰਚਾਰਜ਼ ਅਧਿਆਪਕ ਨੂੰ ਵਧਾਈ ਦਿੱਤੀ। ਉਹਨਾਂ ਦੱਸਿਆ ਕਿ ਮਨਦੀਪ ਕੌਰ ਨੇ ਕਲੇ ਮਾਡਲਿੰਗ ਵਿੱਚ ਪਹਿਲਾ ਇਨਾਮ ਜਿੱਤਿਆ। ਅਲੀਸ਼ਾ, ਨਵਜੋਤ, ਦਿਵਯਾ ਤੇ ਪ੍ਰਭਲੀਨ ਨੇ ਕਵਿਜ ਵਿੱਚ ਪਹਿਲਾ ਇਨਾਮ ਪ੍ਰਾਪਤ ਕੀਤਾ। ਜਸਵਿੰਦਰ ਅਤੇ ਰਮਨਜੀਤ ਕੌਰ ਨੇ ਰੰਗੋਲੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਪਾਸਨਾ ਸੇਠ ਅਤੇ ਹਰਮਨਜੋਤ ਕੌਰ ਨੇ ਬਿਜਨੇਸ ਪਲਾਨ ਵਿੱਚ ਦੂਜਾ ਇਨਾਮ ਜਿੱਤਿਆ। ਤਾਨਯਾ ਨੇ ਪੋਸਟਰ ਮੇਕਿੰਗ ਵਿੱਚ ਤੀਜ਼ਾ, ਦਿਲਪ੍ਰੀਤ ਕੌਰ ਨੇ ਕੋਡ ਡੀਬਗਿੰਗ ਵਿਚ ਤੀਜ਼ਾ ਅਤੇ ਟਵਿੰਕਲ, ਸੁਰਭਿ ਟੰਡਨ, ਪ੍ਰਗਤਿ ਕੌਸ਼ਲ, ਇਫਤ ਤੇ ਅਮੀਸ਼ਾ ਨੇ ਐਡਮੈਡ ਸ਼ੋ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਇਨਾਮਾਂ ਦੇ ਨਾਲ ਕਾਲਜ ਨੇ ਅੋਵਰਆਲ ਟ੍ਰਾਫੀ ਤੇ ਵੀ ਕਬਜਾ ਕੀਤਾ। ਕਾਲਜ ਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਸ਼ੁਭਾਸ਼ੀਸ਼ ਦਿੱਤਾ ਅਤੇ ਵਿਦਿਆਰਥਣਾਂ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਪ੍ਰੇਰਿਤ ਕੀਤਾ।