In the morning assembly at Hans Raj Mahila Maha Vidyalaya,
Jalandhar, the Father of Nation, Mohan Dass Karamchand Gandhi was remembered on
his Martyr's Day. Coordinator, Centre for Gandhian Studies, HMV, Dr. Rajiv
Kumar addressed the students and said that the Martyr's day of Mahatma Gandhi
is also known as Sarvodaya Day. He told the students that Mahatma Gandhi had
done so much work for Leprosy patients i.e. why this day is also known as
"World Leprosy Day", Vice Principal of the college Dr. Jyoti Mittu
addressed the students and said that we can learn so many things from the life
of Mahatma Gandhi. On this occasion, Dean Academics, Mrs. Meenakshi Sayal and
other staff members were also present. On the Martyr's day of Mahatma Gandhi,
two minutes silence was also observed.
ਹੰਸ ਰਾਜ ਮਹਿਲਾ ਮਹਾਵਿਦਿਆਲਾ ਵਿੱਚ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਰਾਸ਼ਟਰਪਿਤਾ ਮੋਹਨਦਾਸ ਕਰਮਚੰਦ ਗਾਂਧੀ ਦੇ ਬਲਿਦਾਨ ਦਿਵਸ ਦੇ ਅਵਸਰ ਤੇ ਗਾਂਧੀ ਜੀ ਨੂੰ ਸ਼ਰਧਾਸੁਮਨ ਅਰਪਿਤ ਕੀਤਾ ਗਿਆ। ਐਚ.ਐਮ.ਵੀ. ਦੇ ਸੈਂਟਰ ਫਾਰ ਗਾਂਧੀਅਨ ਸਟਡੀਜ਼ ਦੇ ਕੌਆਰਡੀਨੇਟਰ ਡਾ. ਰਾਜੀਵ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਗਾਂਧੀ ਜੀ ਦੇ ਬਲਿਦਾਨ ਦਿਵਸ ਨੂੰ ਸ੍ਰਵੋਦਯ ਦਿਵਸ ਵਿਚ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹਨਾਂ ਨੇ ਵਿਦਿਆਰਥਣਾਂ ਨੂੰ ਦਸਿਆ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੁਆਰਾ ਕੁਸ਼ਟ ਰੋਗਿਆਂ ਦੇ ਲਈ ਕੀਤੇ ਗਏ ਕੰਮਾਂ ਦੇ ਕਾਰਨ ਇਸ ਦਿਵਸ ਨੂੰ ‘‘ਵਰਲਡ ਲੈਪਰੋਸੀ ਡੇ” ਵੀ ਕਿਹਾ ਜਾਂਦਾ ਹੈ। ਕਾਲਜ ਦੇ ਵਾਇਸ ਪ੍ਰਿੰਸੀਪਲ ਡਾ. ਜੋਤੀ ਮਿਤੂ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਜੀਵਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਇਸ ਅਵਸਰ ਤੇ ਡੀਨ ਅਕਾਦਮਿਕ ਸ਼ੀਮਤੀ ਮੀਨਾਕਸ਼ੀ ਸਿਆਲ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ। ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਤੇ ਕਾਲਜ ਵਿੱਚ ਦੋ ਮਿੰਟ ਦਾ ਮੌਨ ਵੀ ਰਖਿਆ ਗਿਆ।