The students of Hans Raj Mahila Maha Vidyalaya
bagged Overall Trophy in Inter College competition “Tarang-2017” organized by
St. Soldier College. Principal Prof. Dr.
(Mrs.) Ajay Sareen congratulated Dean Youth Welfare Mrs. Navroop and the students. She told that the students got first prize in
Folk Song, first prize in Kavishri, first prize in Bollywood Dance, first prize
in Western Dance, first prize in Poster Making, second prize in Collage making
& second prize in Rangoli competition. With so many prizes, the students
won overall trophy. Principal Dr. (Mrs.)
Sareen encouraged the students for giving their best in every sphere of life. On this occasion, Co-Dean Miss Shama Sharma,
Dr. Prem Sagar, Dr. Nidhi Kochhar, Dr. Pooja Minhas & Miss Pooja were also
present.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੀਆਂ ਵਿਦਿਆਰਥਣਾਂ ਨੇ ਇਕ ਵਾਰੀ ਫਿਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਸੇਂਟ ਸੋਲਜਰ ਕਾਲਜ ਦੁਆਰਾ ਆਯੋਜਿਤ ਇੰਟਰ ਕਾਲਜ ਮੁਕਾਬਲੇ ਤਰੰਗ-2017 ਵਿੱਚ ਅੋਵਰਆਲ ਟ੍ਰਾਫੀ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ ਹੈ। ਪ੍ਰਿੰਸੀਪਲ ਡਾ. ਅਜੇੇ ਸਰੀਨ ਨੇ ਡੀਨ ਯੂਥ ਵੈਲਫੇਯਰ ਸ਼੍ਰੀਮਤੀ ਨਵਰੂਪ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਐਚ.ਐਮ.ਵੀ. ਨੇ ਫੋਕ ਸੋਂਗ, ਕਵਿਸ਼ਰੀ, ਬਾਲੀਵੁਡ ਡਾਂਸ, ਵੈਸਟਰਨ ਡਾਂਸ, ਪੋਸਟਰ ਮੇਕਿੰਗ 'ਚ ਵਿੱਚ ਪਹਿਲਾ, ਕੋਲਾਜ ਅਤੇ ਰੰਗੋਲੀ 'ਚ ਦੂਜਾ ਸਥਾਨ ਪ੍ਰਾਪਤ ਕਰਕੇ ਅੋਵਰਆਲ ਟ੍ਰਾਫੀ ਤੇ ਕਬਜ਼ਾ ਕੀਤਾ। ਉਹਨਾਂ ਵਿਦਿਆਰਥਣਾਂ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਇਸ ਮੌਕੇ ਤੇ ਕੋ-ਡੀਨ ਸੁਸ਼੍ਰੀ ਸ਼ਮਾ ਸ਼ਰਮਾ, ਡਾ. ਪ੍ਰੇਮ ਸਾਗਰ, ਡਾ. ਨਿਧਿ ਕੋਛੜ, ਡਾ. ਪੂਜਾ ਮਿਨਹਾਸ ਅਤੇ ਸੁਸ਼੍ਰੀ ਪੂਜਾ ਵੀ ਮੌਜੂਦ ਸਨ।