Chandrayaan VIPNET Club of Physics department of Hans Raj
Mahila Maha Vidyalaya organized Inter College Model Making Competition. Students displayed both working and still
models based on different concepts, phenomenon and applications related to
mechanics, heat, thermodynamics, optics, magnetism, electronics, space
satellites system, etc. The function was
inaugurated by lighting the Vidya Jyoti by Chief Guest Dr. Rohit Mehra from
NIT, Dr. Rajiv Sharma from DAV University, Principal Prof. Dr. Mrs. Ajay Sareen
and HOD Physics Mrs. Rakesh Uppal.
Princpal Prof. Dr. Ajay Sareen appreciated the efforts of Physics
department. Ten teams from various
degree as well as technical colleges participated in the competition. Mukesh, Jujhar Singh and Pardeep Kaur of
Merhchand Polytechnic College bagged First position in Working Model Category
for their model of Electromagnetic Security System. Gul Bindra and Prerna from Khalsa College
for Women Ludhiana bagged second prize for their working model of Audi
Li-wi. Navjot Kaur and Rupika Sharma of
HMV stood first for ISRO still model.
Shweta and Simarpreet from Khalsa College for Women, Ludhiana stood
second for still model of Atomic force microscope. One day before, Inter class Model Making
competition was also organized in which 28 students participated. Students presented different models
explaining various concepts and phenomenon of Physics. Prabhjot Kaur, Harinder Kaur and Sabnoor Kaur
got first position for their working model of generation of electricity at
speed breakers. Chahat and Gurpreet got
second prize for their working model of vacuum cleaner. Navjot Kaur and Rupika Sharma got first prize
for still model of ISRO. Stage was
conducted by Mrs. Meenakshi Syal. On
this occasion, Mrs. Saloni Sharma, Mrs. Geeta Sakhuja, Ms. Preeti and Ms.
Shilpa were also present.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਭੌਤਿਕ ਵਿਗਿਆਨ ਵਿਭਾਗ ਦੇ ਚੰਦਰਯਾਨ ਵਿਪਨੇਟ ਕਲਬ ਦੁਆਰਾ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਨਿਰਦੇਸ਼ਾਨੁਸਾਰ ਇੰਟਰ ਕਾਲਜ ਮਾੱਡਲ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਵਿਦਿਆਰਥਣਾਂ ਨੇ ਵਰਕਿੰਗ ਤੇ ਸਟਿਲ ਮਾੱਡਲ ਪ੍ਰਦਰਸ਼ਿਤ ਕੀਤੇ ਜ਼ੋ ਕਿ ਮੈਕੇਨਿਕਸ, ਤਾਪ, ਥਰਮੋ ਡਾਇਨੈਮਿਕਸ, ਆਪਟਿਕਸ, ਚੁਬੰਕੀ, ਸਪੇਸ, ਸੈਟੇਲਾਇਟਸ ਆਦਿ ਵਿਭਿੰਨ ਧਾਰਨਾਵਾਂ ਤੇ ਆਧਾਰਿਤ ਸਨ।
ਪੋ੍ਰਗਰਾਮ ਦਾ ਸ਼ੁਭਾਰੰਭ ਐਨ.ਆਈ.ਟੀ. ਜਲੰਧਰ ਦੇ ਰਜਿਸਟ੍ਰਾਰ ਡਾ. ਰੋਹਿਤ ਮੇਹਰਾ, ਡੀ.ਏ.ਵੀ ਯੂਨੀਵਰਸਿਟੀ ਦੇ ਡਾ. ਰਾਜੀਵ ਸ਼ਰਮਾ, ਮੈਡਮ ਪ੍ਰਿੰਸੀਪਲ ਅਤੇ ਫਿਜਿਕਸ ਵਿਭਾਗ ਦੀ ਮੁੱਖੀ ਸ਼੍ਰੀਮਤੀ ਰਾਕੇਸ਼ ਉੱਪਲ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ। ਵਿਭਿੰਨ ਡਿਗਰੀ ਅਤੇ ਟੈਕਨੀਕਲ ਕਾਲਜਾਂ ਦੀ ਦੱਸ ਟੀਮਾਂ ਨੇ ਮੁਕਾਬਲੇ 'ਚ ਹਿੱਸਾ ਲਿਆ। ਪ੍ਰਿੰਸੀਪਲ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ।
ਮੁਕੇਸ਼, ਜੁਝਾਰ ਸਿੰਘ ਅਤੇ ਪ੍ਰਦੀਪ ਕੁਮਾਰ ਨੇ ਵਰਕਿੰਗ ਮਾੱਡਲ ਵਰਗ 'ਚ ਆਪਣੇ ਇਲੇਕਟ੍ਰਾਨਿਕ ਸਿਕਯੋਰਿਟੀ ਸਿਸਟਮ ਦੇ ਮਾੱਡਲ ਦੇ ਲਈ ਪਹਿਲਾ ਇਨਾਮ ਜਿੱਤਿਆ। ਖਾਲਸਾ ਕਾਲਜ ਫਾੱਰ ਵੂਮੈਨ, ਲੁਧਿਆਣਾ ਤੋਂ ਗੁਲਬਿੰਦ੍ਰਾ ਅਤੇ ਪ੍ਰੇਰਣਾ ਨੇ ਆੱਡੀ ਲਾਈ-ਫਾਈ ਦੇ ਮਾੱਡਲ ਦੇ ਲਈ ਦੂਜਾ ਸਥਾਨ ਹਾਸਲ ਕੀਤਾ। ਸਟਿਲ ਮਾੱਡਲ ਮੁਕਾਬਲੇ ਵਿੱਚ ਐਚਐਮਵੀ ਦੀ ਨਵਜੋਤ ਕੌਰ ਅਤੇ ਰੂਪਿਕਾ ਸ਼ਰਮਾ ਨੂੰ ਇਸਰੋ ਸਟਿਲ ਮਾੱਡਲ ਦੇ ਲਈ ਪਹਿਲਾ ਇਨਾਮ ਦਿੱਤਾ ਗਿਆ। ਖਾਲਸਾ ਕਾਲਜ ਫਾਰ ਵੂਮੈਨ ਲੁਧਿਆਣਾ ਦੀ ਸ਼ਵੇਤਾ ਤੇ ਸਿਮਰਪ੍ਰੀਤ ਕੌਰ ਨੇ ਏਟਾਮਿਕ ਫੋਰਸ ਮਾਇਕ੍ਰੋਸਕੋਪ ਦੇ ਲਈ ਦੂਜਾ ਸਥਾਨ ਪ੍ਰਾਪਤ ਕੀਤਾ।
ਇਕ ਦਿਨ ਪਹਿਲਾਂ ਇੰਟਰ ਕਲਾਸ ਮਾੱਡਲ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ 28 ਵਿਦਿਆਰਥਣਾਂ ਨੇ ਭਾਗ ਲਿਆ। ਵਿਦਿਆਰਥਣਾਂ ਨੇ ਫਿਜਿਕਸ ਦੇ ਵਿਭਿੰਨ ਮਾੱਡਲ ਪ੍ਰਦਰਸ਼ਿਤ ਕੀਤੇ। ਪ੍ਰਭਜੋਤ, ਹਰਿੰਦਰ ਅਤੇ ਸਬਨੂਰ ਕੌਰ ਨੇ ਪਹਿਲਾ ਸਥਾਨ, ਚਾਹਤ ਤੇ ਗੁਰਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਟਿਲ ਮਾੱਡਲ 'ਚ ਨਵਜੋਤ ਕੌਰ ਅਤੇ ਰੂਪਿਕਾ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਮੰਚ ਸੰਚਾਲਨ ਸ਼੍ਰੀਮਤੀ ਮੀਨਾਕਸ਼ੀ ਸਿਆਲ ਨੇ ਕੀਤਾ। ਇਸ ਮੌਕੇ ਤੇ ਸ਼੍ਰੀਮਤੀ ਸਲੋਨੀ ਸ਼ਰਮਾ, ਸ਼੍ਰੀਮਤੀ ਗੀਤਾ ਸਖੂਜਾ, ਪ੍ਰੀਤਿ ਅਤੇ ਸ਼ਿਲਪਾ ਵੀ ਮੌਜੂਦ ਸਨ।