The
students of PG Diploma in Cosmetology of Hans Raj Mahila Maha Vidyalaya bagged
positions in university exams of Guru Nanak Dev University. Principal Prof. Dr.
(Mrs) Ajay Sareen said that Apeksha Bajaj got first position in university by
securing 271 marks out of 300, Priyanka Kapoor got 2nd position in
university by securing 270 marks & Navjot Kaur got 3rd position
in university with 264 marks. Ruby got 5th position in university
with 259 marks, Twinkle Kapoor got 7th position with 256 marks,
Sandeep Kaur got 8th position with 255 marks & Kirandeep Kaur
got 9th position with 254 marks. Principal Prof. Dr.(Mrs) Ajay
Sareen congratulated Head of Deptt. Mrs Mukti Arora, Mrs Bindu Kohli, Ms. Komal
& the students for their achievements.
ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਪੀ.ਜੀ.ਡਿਪਲੋਮਾ ਇਨ ਕਾੱਸਮੇਟੋਲੋਜੀ ਦੀਆਂ ਵਿਦਿਆਰਥਣਾਂ ਨੇ ਜੀਐਨਡੀਯੂ ਦੁਆਰਾ ਲਈ ਗਈ ਪਰੀਖਿਆ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਕੇ ਵਿਦਿਆਲਾ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਦੱਸਿਆ ਕਿ ਕੁ. ਅਪੇਕਸ਼ਾ ਬਜਾਜ ਨੇ 30 ਵਿਚੋਂ 271 ਅੰਕ ਲੈ ਕੇ ਯੂਨੀਵਰਸਿਟੀ 'ਚ ਪਹਿਲਾ, ਪ੍ਰਿੰਯਕਾ ਨੇ 270 ਅੰਕਾਂ ਨਾਲ ਦੂਜਾ, ਨਵਜੋਤ ਕੌਰ ਨੇ 264 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਰੂਬੀ ਨੇ 259 ਅੰਕਾਂ ਨਾਲ ਸਤਵਾਂ, ਸੰਦੀਪ ਨੇ 255 ਅੰਕਾਂ ਨਾਲ ਅਠਵਾਂ ਅਤੇ ਕਿਰਨਦੀਪ ਕੌਰ ਨੇ 254 ਅੰਕਾਂ ਨਾਲ ਨੌਵਾਂ ਸਥਾਨ ਹਾਸਲ ਕੀਤਾ। ਮੈਡਮ ਪ੍ਰਿੰਸੀਪਲ ਨੇ ਵਿਦਿਆਰਥਣਾਂ ਅਤੇ ਵਿਭਾਗ ਦੀ ਮੁੱਖੀ ਸੁਸ਼੍ਰੀ ਮੁਕਤਿ ਅਰੋੜਾ, ਬਿੰਦੂ ਕੋਹਲੀ ਅਤੇ ਕੋਮਲ ਨੂੰ ਵਧਾਈ ਦਿੱਤੀ।