The
students of Hans Raj Mahila Maha Vidyalaya outshined in Inter College Academic
And Cultural Festival Synergy 2017 organized by PG Department of Commerce and
Business Administration of Lyallpur Khalsa College, Jalandhar. They took part in 15 events, out of which
they won First prize in 6 events – Mimicry, Cartooning, Collage Making, Poster
Making, Clay Modelling and Matka Race, Second prize in 6 events – Collage
making, Slogan Writing, three leg race, Matka Race, Spoon Race and General
Dance, and Third prize in 2 events – Ad Mad Show and Painting. 14 colleges participated in the event of
which Hans Raj Mahila Maha Vidyalaya won First position and the Overall Trophy. Principal Prof. Dr. (Mrs.) Ajay Sareen
congratulated the students for these remarkable performance, the teacher
incharge of the event Mrs. Binoo Gupta and the other teachers associated with
the preparation of the competitive events.
On this occasion, Dean Youth Welfare Mrs. Navroop, Mrs. Meenu Kohli,
Miss Shama Sharma, Mrs. Veena Arora, Mrs. Ritu Bahri, Ms. Karishma, Ms. Preeti,
Ms. Bhawna, Ms. Neha, Ms. Manmeet and Ms. Gagan were present.
ਹੰਸ ਰਾਜ ਮਹਿਲਾ ਮਹਾਵਿਦਿਆਲਾ ਦੀਆਂ ਵਿਦਿਆਰਥਣਾਂ ਨੇ ਲਾਇਲਪੁਰ ਖਾਲਸਾ ਕਾਲਜ ਦੇ ਪੀਜੀ ਡਿਪਾਰਟਮੈਂਟ ਆਫ ਕਾਮਰਸ ਐਂਡ ਬਿਜਰੇਸ ਏਡਮਿਨਿਸਟ੍ਰੇਸ਼ਨ ਦੁਆਰਾ ਆਯੋਜਿਤ ਅਕਾਦਮਿਕ ਐਂਡ ਕਲਚਰਲ ਫੈਸਟੀਵਲ ਸਨਰਜੀ-2017 ਵਿੱਚ ਭਾਗ ਲੈ ਕੇ ਅੋਵਰਆਲ ਟ੍ਰਾਫੀ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਜੇਤੂ ਵਿਦਿਆਰਥਣਾਂ ਅਤੇ ਇੰਚਾਰਜ ਬੀਨੂ ਗੁਪਤਾ ਨੂੰ ਵਧਾਈ ਦਿੱਤੀ ਅਤੇ ਜ਼ਿੰਦਗੀ 'ਚ ਅੱਗੇ ਵੱਧਣ ਦੇ ਲਈ ਪ੍ਰੋਤਸਾਹਿਤ ਕੀਤਾ। ਐਚ.ਐਮ.ਵੀ ਦੀ ਵਿਦਿਆਰਥਣਾਂ ਨੇ 15 ਪ੍ਰਤਿਯੋਗਿਤਾਵਾਂ ਵਿੱਚ ਭਾਗ ਲਿਆ। ਵਿਦਿਆਰਥਣਾਂ ਨੇ ਮਿਮਿਕ੍ਰੀ, ਕਾਰਟੂਨਿੰਗ, ਕੋਲਾਜ ਮੇਕਿੰਗ, ਪੋਸਟਰ ਮੇਕਿੰਗ, ਕਲੇ ਮਾਡਲਿੰਗ ਅਤੇ ਮਟਕਾ ਰੇਸ ਵਿੱਚ ਪਹਿਲਾ ਇਨਾਮ ਜਿੱਤਿਆ। ਕੋਲਾਜ ਮੇਕਿੰਗ, ਸਲੋਗਨ ਰਾਇਟਿੰਗ, ਥ੍ਰੀ ਲੇਗ ਰੇਸ, ਮਟਕਾ ਰੇਸ, ਸਪੂਨ ਰੇਸ ਅਤੇ ਜਨਰਲ ਡਾਂਸ 'ਚ ਦੂਜਾ ਇਨਾਮ ਜਿੱਤਿਆ। ਐਡ ਮੈਡ ਸ਼ੋ ਅਤੇ ਪੇਂਟਿੰਗ 'ਚ ਤੀਜ਼ਾ ਇਨਾਮ ਪ੍ਰਾਪਤ ਕੀਤਾ। ਸਨਰਜੀ-2017 ਵਿੱਚ 14 ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਐਚ.ਐਮ.ਵੀ ਨੇ ਅੋਵਰਆਲ ਟ੍ਰਾਫੀ ਤੇ ਕਬਜ਼ਾ ਕੀਤਾ। ਇਸ ਮੌਕੇ ਤੇ ਡੀਨ ਯੂਥ ਵੈਲਫੇਯਰ ਸ਼੍ਰੀਮਤੀ ਨਵਰੂਪ, ਸ਼੍ਰੀਮਤੀ ਮੀਨੂ ਕੋਹਲੀ, ਸ਼੍ਰੀਮਤੀ ਵੀਨਾ ਅਰੋੜਾ, ਸੁਸ਼੍ਰੀ ਸ਼ਮਾ ਸ਼ਰਮਾ, ਰੀਤੂ ਬਾਹਰੀ, ਕਰਿਸ਼ਮਾ, ਪ੍ਰੀਤਿ, ਭਾਵਨਾ, ਨੇਹਾ, ਮਨਮੀਤ ਅਤੇ ਗਗਨ ਵੀ ਮੌਜੂਦ ਸਨ।