Fine Arts department of Hans Raj Mahila Maha Vidyalaya
organized one day trip to Amritsar to visit PULKANJRI - a Historical place
located midway between Lahore and Amritsar.
It is related to the life of Maharaja Ranjit Singh. The students of BFA and BD did
photography. Sketching and live water
colour demonstrations were given by the faculty of the department.
The group also visited heritage village ‘Saada Pind’
depicting the cultural reflections of Punjab.
The students were given live demos of Handlooms, Wearing, Phulkari, Clay
Pottery, Traditional Turban Techniques etc. by the craftsman and artisans of
Saada Pind. The faculty members Dr.
Rakhi Mehta, Ms. Gagan, Ms. Manmeet, Ms. Rajandeep and Mrs. Harsimran along
with 40 students enjoyed and learnt traditional and modern crafts of
Punjab. Prof. Dr. (Mrs.) Ajay Sareen
congratulated Head of the Fine Art department Miss Shama Sharma, other faculty
members and encouraged to organize such more trips in future.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਫਾਇਨ ਆਰਟਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਦਿਸ਼ਾਨਿਰਦੇਸ਼ਾਨੁਸਾਰ ਲਾਹੌਰ ਅਤੇ ਅਮ੍ਰਿਤਸਰ ਦੇ ਵਿੱਚ ਮੌਜੂਦ ਇਤਿਹਾਸਿਕ ਸਥਾਨ ਪੁਲਕੰਜਰੀ ਦਾ ਵਿਦਿਆਰਥਣਾਂ ਦੇ ਲਈ ਇਕ ਰੋਜ਼ਾ ਏਜੁਕੇਸ਼ਨਲ ਟੂਰ ਆਯੋਕਿਤ ਕੀਤਾ ਗਿਆ। ਇਹ ਸਥਾਨ ਮਹਾਰਾਜਾ ਰੰਜੀਤ ਸਿੰਘ ਦੀ ਜ਼ਿੰਦਗੀ ਨਾਲ ਸੰਬਧਿਤ ਹੈ। ਬੀ.ਐਸ.ਐਫ ਅਤੇ ਬੀ.ਡੀ. ਦੀਆਂ ਵਿਦਿਆਰਥਣਾਂ ਨੇ ਫੋਟੋਗ੍ਰਾਫੀ ਕੀਤੀ। ਇਸ ਦੌਰਾਨ ਵਿਭਾਗ ਦੇ ਅਧਿਆਪਕਾਂ ਦੁਆਰਾ ਜੀਵੰਤ ਵਾਟਰ ਕਲਰ ਡੈਮੋਂਸਟੇ੍ਰਸ਼ਨ ਦਿੱਤੀ ਗਈ।
ਵਿਦਿਆਰਥਣਾਂ ਦੇ ਸਮੁਹ ਨੇ ਵਿਰਾਸਤੀ ਪਿੰਡ ਸਾਡਾ ਪਿੰਡ ਦਾ ਵੀ ਦੌਰਾ ਕੀਤਾ ਜਿਥੇ ਉਨ੍ਹਾਂ ਨੇ ਪੰਜਾਬ ਦੀ ਸਾਂਸਕ੍ਰੀਤਿਕ ਵਿਰਾਸਤ ਨੂੰ ਜਾਣਿਆ। ਵਿਦਿਆਰਥਣਾਂ ਨੂੰ ਹੈਂਡਲੂਮ, ਬੁਨਾਈ, ਫੁਲਕਾਰੀ, ਕਲੇ ਪਾੱਟਰੀ, ਪਾਰੰਪਰਿਕ ਤਰੀਕਿਆਂ ਦੇ ਡੈਮੋ ਦਿੱਤੇ ਗਏ ਜਿਸ ਵਿੱਚ ਸਾਡਾ ਪਿੰਡ ਦੇ ਕਾਰੀਗਰਾਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਭਾਗ ਦੀ ਮੁੱਖੀ ਸੁਸ਼੍ਰੀ ਸ਼ਮਾ ਸ਼ਰਮਾ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਟੂਰ ਆਯੋਜਿਤ ਕੀਤੇ ਜਾਂਦੇ ਰਹਿਣਗੇ। ਵਿਦਿਆਰਥਣਾਂ ਦੇ ਨਾਲ ਫੈਕਲਟੀ ਮੈਂਬਰ ਡਾ. ਰਾਖੀ ਮੇਹਤਾ, ਗਗਨ, ਮਨਮੀਤ, ਰਾਜਨਦੀਪ ਅਤੇ ਹਰਸਿਮਰਨ ਵੀ ਮੌਜੂਦ ਸਨ। ਇਸ ਟੂਰ ਵਿੱਚ 40 ਵਿਦਿਆਰਥਣਾਂ ਨੇ ਭਾਗ ਲਿਆ ਅਤੇ ਪੰਜਾਬ ਦੇ ਪੁਰਾਣੇ ਅਤੇ ਆਧੁਨਿਕ ਕ੍ਰਾਫਟ ਦੀ ਜਾਣਕਾਰੀ ਹਾਂਸਲ ਕੀਤੀ।