Tuesday, 18 April 2017

HMV STUDENTS BAG SECOND POSITION IN BSC(Non-Medical & Medical) Semester-III

The students of Hans Raj Mahila Maha Vidyalaya, Jalandhar Ms.  PriyaKumari gets Second Position securing 342/400 marks in BSc (Non-Medical)  & Ms. Avneet gets Second Position securing 337/400 marks in BSc(Medical) Semester-III examination dec. 2016. Principal Dr (Mrs.) Ajay Sareen congratulated the students & their parents and gave best wishes for their bright future.

ਹੰਸਰਾਜਮਹਿਲਾਮਹਾਵਿਦਿਆਲਾਦੀਆਂਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾਲਈਗਈਦਸੰਬਰ 2016 ਦੀ ਪਰੀਖਿਆਵਿੱਚਸ਼ਾਨਦਾਰਪ੍ਰਦਰਸ਼ਨਕੀਤਾ। ਬੀ.ਐਸ.ਸੀ.ਨਾੱਨਮੈਡੀਕਲ, ਸਮੈ.3 ਦੀ ਪ੍ਰਿਯਾ ਕੁਮਾਰੀ ਨੇ 40 ਵਿਚੋਂ 342ਅੰਕਾਂਨਾਲ ਦੂਜਾ ਅਤੇ ਮੈਡੀਕਲ ਦੀ ਅਵਨੀਤ ਨੇ 337 ਅੰਕਾਂਨਾਲਦੂਜਾਸਥਾਨਪ੍ਰਾਪਤਕਰਕੇ ਮਹਾਵਿਦਿਆਲਾਦਾ ਨਾਂ ਰੋਸ਼ਨਕੀਤਾ। ਪ੍ਰਿੰਸੀਪਲਡਾ.ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈਦਿੱਤੀ ਅਤੇ ਭੱਵਿਖਵਿੱਚਹੋਰਵੀਮਿਹਨਤਕਰਨ ਦੇ ਲਈਪ੍ਰੇਰਿਤਕੀਤਾ।