Thursday, 20 April 2017

HMV students bag Second Position in BA (Political Hons.) Semester-III

Ms. Rafiastudent of BA(Political Science Hons.) Semester-III got Second Position in the Universityby securing 74/100 marks, AmandeepKaur got Seventh position &Amisha got Nineth positions. Principal Dr. Ajay Sareen congratulated the staff & students for their achievements.

ਹੰਸਰਾਜਮਹਿਲਾਮਹਾਵਿਦਿਆਲਾ, ਜਲੰਧਰਦੀਆਂਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾਲਈਗਈਬੀ.ਏ. ਰਾਜਨੀਤਿਸ਼ਾਸਤਰਆਨਰਜ਼ ਸਮੈ.3 ਦਸੰਬਰ 2016 ਦੀ ਪਰੀਖਿਆਵਿੱਚ ਦੂਜ਼ਾ, ਸਤਵਾਂ ਅਤੇ ਨੌਵਾਂ ਸਥਾਨਪ੍ਰਾਪਤਕਰਕੇ ਮਹਾਵਿਦਿਆਲਾਦਾ ਨਾਂ ਰੋਸ਼ਨਕੀਤਾ। ਕੁ. ਰਾਫੀਯਾ ਨੇ 10 ਵਿਚੋਂ 74 ਅੰਕਾਂਨਾਲ ਦੂਜਾ, ਅਮਨਦੀਪਕੌਰ ਨੇ 69 ਅੰਕਾਂਨਾਲ ਸਤਵਾਂ ਅਤੇ ਅਮਿਸ਼ਾ ਨੇ 67 ਅੰਕਾਂਨਾਲਨੌਵਾਂ ਸਥਾਨਪ੍ਰਾਪਤਕੀਤਾ। ਪ੍ਰਿੰਸੀਪਲਪ੍ਰੋ.ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਸ਼ਾਨਦਾਰਪ੍ਰਦਰਸ਼ਨ ਦੇ ਲਈਵਧਾਈਦਿੱਤੀ ਅਤੇ ਸ਼ਾਨਦਾਰਭਵਿੱਖ ਦੇ ਲਈਆਸ਼ੀਸ਼ਦਿੱਤਾ।