The students
of B.A. Psychology Hons. 5th Semester of Hans Raj Mahila Maha Vidyalaya secured
University positions in December 2016 examinations. Principal Prof. Dr.(Mrs)
Ajay Sareen said that Shruti got 1st position with 87 marks, Prabhjot got 3rd
position with 85 marks, Keerat got 6th position with 78 marks, Sukhmeet got 8th
position with 76 marks, Ishita, Natasha &Simran got 9th position with 75
marks &Shivani got 10th position with 74 marks. Principal Prof. Dr. Ajay
Sareen congratulated Head of Psychology deptt. Dr. AshmeenKaur and the
students.
ਹੰਸਰਾਜਮਹਿਲਾਮਹਾਵਿਦਿਆਲਾਦੀਬੀ.ਏ.ਸਾਇਕੋਲੋਜੀਆਨਰਜ਼ ਸਮੈ.5 ਦੀਆਂਵਿਦਿਆਰਥਣਾਂ ਨੇ ਜੀ.ਐਨ.ਡੀ.ਯੂ., ਅਮ੍ਰਿਤਸਰ ਦੁਆਰਾਲਈਗਈਦਸੰਬਰ 2016 ਦੀ ਪਰੀਖਿਆਵਿੱਚਪੋਜੀਸ਼ਨਾਂ ਲੈ ਕੇ ਕਾਲਜ ਨਾਂ ਰੋਸ਼ਨਕੀਤਾ। ਪ੍ਰਿੰਸੀਪਲਡਾ.ਅਜੇ ਸਰੀਨ ਨੇ ਵਿਦਿਆਰਥਣਾਂ ਅਤੇ ਵਿਭਾਗ ਦੀ ਮੁੱਖੀਡਾ.ਆਸ਼ਮੀਨਕੌਰ ਨੂੰ ਵਧਾਈਦਿੱਤੀ। ਉਹਨਾਂਦੱਸਿਆਕਿ ਸ਼ਰੁਤਿ ਤੇ 87 ਅੰਕਾਂਨਾਲਪਹਿਲਾ, ਪ੍ਰਭਜੋਤ ਨੇ 85 ਅੰਕਾਂਨਾਲਤੀਜ਼ਾ, ਕੀਰਤ ਨੇ 78 ਅੰਕਾਂਨਾਲ ਛੇਵਾਂ, ਸੁਖਮੀਤ ਨੇ 76 ਅੰਕਾਂਨਾਲਅੱਠਵਾਂ, ਇਸ਼ਿਤਾ, ਨਤਾਸ਼ਾ ਤੇ ਸਿਮਰਨ ਨੇ 75 ਅੰਕਾਂਨਾਲਨੌਵਾਂ ਅਤੇ ਸ਼ਿਵਾਨੀ ਨੇ 74 ਅੰਕਾਂਨਾਲਦਸਵਾਂ ਸਥਾਨਪ੍ਰਾਪਤਕੀਤਾ। ਕਾਲਜਪ੍ਰਿੰਸੀਪਲ ਨੇ ਵਿਦਿਆਰਥਣਾਂ ਨੂੰ ਭੱਵਿਖਵਿੱਚਹੌਰਵੀਸ਼ਾਨਦਾਰਪ੍ਰਦਰਸ਼ਨਕਰਨਲਈਪ੍ਰੇਰਿਤਕੀਤਾ।