Monday, 3 April 2017

HMV collegiate school organized ADSAT Test

The Chemistry department of HMV Collegiate Sr. Sec. School conducted ADSAT (Analysis and Development of Scientific Aptitude & Talent) Test for SSC I and SSC II students.  The convener of the test was Head of Chemistry department Mrs. Jyoti Kaul.  In this test, 10 students got distinction and gold medal.  Principal Prof. Dr. (Mrs.) Ajay Sareen congratulated the gold medal winners and awarded them with prizes and certificates.  She also appreciated the efforts of students and teachers and said that HMV works for the overall development of the students.  The college provides them many opportunities and platforms to show their talent.  She congratulated Chemistry department for this achievement.

ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਕੈਮਿਸਟ੍ਰੀ ਵਿਭਾਗ ਵੱਲੋਂ ਏਡਸੈਟ (ਏਨਾਲਿਸਿਸ ਏਂਡ ਡਿਵੇਲਪਮੇਂਟ ਆੱਫ ਸਾਇਟਿਫਿਕ ਏਪਟੀਟਯੂਡ ਏਂਡ ਟੈਲੇਂਟ) ਟੈਸਟ ਦਾ ਆਯੋਜਨ 101 ਅਤੇ 102 ਦੀਆਂ ਵਿਦਿਆਰਥਣਾਂ ਦੇ ਲਈ ਕੀਤਾ ਗਿਆ। ਟੈਸਟ ਦੇ ਆਯੋਜਕ ਕੈਮਿਸਟ੍ਰੀ ਵਿਭਾਗ ਦੇ ਮੁੱਖੀ ਸ਼੍ਰੀਮਤੀ ਜਯੋਤਿ ਕੌਲ ਸਨ। ਇਸ ਟੈਸਟ 'ਚ 10 ਵਿਦਿਆਰਥਣਾਂ ਨੇ ਡਿਸਟਿੰਕਸ਼ਨ ਅਤੇ ਗੋਲਡ ਮੈਡਲ ਪ੍ਰਾਪਤ ਕੀਤੇ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਗੋਲਡ ਮੈਡਲ ਪ੍ਰਾਪਤ ਕਰਨ ਵਾਲੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ। ਉਹਨਾਂ ਵਿਦਿਆਰਥਣਾਂ ਅਤੇ ਅਧਿਆਪਕਾਂ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਐਚ.ਐਮ.ਵੀ. ਵਿਦਿਆਰਥਣਾਂ ਦੇ ਅੋਵਰਆਲ ਵਿਕਾਸ ਦੇ ਲਈ ਕਾਰਜ਼ਸ਼ੀਲ ਰਹਿੰਦਾ ਹੈ। ਕਾਲਜ ਵਿੱਚ ਵਿਦਿਆਰਥਣਾਂ ਨੂੰ ਆਪਣੀ ਪ੍ਰਤਿਭਾ ਦਰਸ਼ਾਉਣ ਦੇ ਕਈ ਮੌਕੇ ਦਿੱਤੇ ਜਾਂਦੇ ਹਨ। ਉਹਨਾਂ ਵਿਭਾਗ ਨੂੰ ਇਸ ਉਪਲਬਧੀ ਦੇ ਲਈ ਵਧਾਈ ਦਿੱਤੀ।