Monday, 3 April 2017

HMV organized 2-day Symposium on Recent Advancements in Apparel Production and Quality

The students of Bachelor of Design department along with teacher of Hans Raj Mahila Maha Vidyalaya participated in 2-day Symposium on Recent Advancements in Apparel Production and Quality at Dr. B.R. Ambedkar National Institute of Technology.  Topics like e-textiles, nanotextiles, garment production technologies were discussed.  Speaker and participants from various parts of country like IIT Delhi, TIT, Bhiwani, NIT Jalandhar participated in this symposium.  Principal Prof. Dr. (Mrs.) Ajay Sareen congratulated Dr. Rakhi Mehta, Asstt. Prof. in Department of Design and students Harsh, Navraj and Prabhdeep.  She encouraged them to actively participate in other such activities.

ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਬੈਚਲਰ ਆੱਫ ਡਿਜ਼ਾਇਨ ਵਿਭਾਗ ਦੀਆਂ ਵਿਦਿਆਰਥਣਾਂ ਨੇ ਆਪਣੇ ਅਧਿਆਪਕ ਦੇ ਨਾਲ ਡੀ.ਆਰ.ਅੰਬੇਦਕਰ ਇੰਸਟੀਟ੍ਰਯੂਟ ਆੱਫ ਟੈਕਨਾਲਾੱਜੀ ਦੁਆਰਾ ਆਯੋਜਿਤ ਦੋ ਰੋਜ਼ਾ ਸਿਮਪੋਜ਼ਿਯਮ ਵਿੱਚ ਭਾਗ ਲਿਆ ਜਿਸਦਾ ਵਿਸ਼ਾ ਰੀਸੇਂਟ ਏਡਵਾਂਸਮੈਂਟ ਇਨ ਏਪਾਰੇਲ ਪ੍ਰੋਡਕਸ਼ਨ ਏਂਡ ਕਵਾਲਿਟੀ ਸੀ। ਇਸ ਸਿਮਪੋਜ਼ਿਯਮ ਦੇ ਦੌਰਾਨ ਈ-ਏਸਟਾਇਲ, ਨੈਨੋ ਟੇਕਸਟਾਇਲ, ਗਾਰਮੇਂਟ ਪੋ੍ਰਡਕਸ਼ਨ ਟੈਕਨਾਲੋਜੀ ਵਰਗੇ ਵਿਸ਼ਿਆਂ ਤੇ ਚਰਚਾ ਕੀਤੀ ਗਈ। ਇਸ ਵਿੱਚ ਦੇਸ਼ ਦੇ ਵਿਭਿੰਨ ਭਾਗਾਂ ਜਿਵੇਂ ਕਿ ਆਈਆਈਟੀ ਦਿੱਲੀ, ਟੀਆਈਟੀ ਭਿਵਾਨੀ, ਐਨਆਈਟੀ ਜਲੰਧਰ ਦੇ ਪ੍ਰਤਿਭਾਗਿਆਂ ਨੇ ਭਾਗ ਲਿਆ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਬੀ.ਡੀ.ਵਿਭਾਗ ਦੇ ਅਸਿਸਟੇਂਟ ਪ੍ਰੋਫੈਸਰ          ਡਾ. ਰਾਖੀ ਮੇਹਤਾ ਅਤੇ ਵਿਦਿਆਰਥਣਾਂ ਹਰਸ਼, ਨਵਰਾਜ ਅਤੇ ਪ੍ਰਭਦੀਪ ਨੂੰ ਵਧਾਈ ਦਿੱਤੀ। ਉਹਨਾਂ ਨੇ ਵਿਦਿਆਰਥਣਾਂ ਨੂੰ ਇਸ ਤਰ੍ਹਾਂ ਦੀ ਹੌਰ ਗਤੀਵਿਧਿਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।