An Examination on Moral Values was conducted at Hans Raj
Mahila Maha Vidyalaya under the able guidance of Principal Prof. Dr. (Mrs.)
Ajay Sareen in collaboration with Punjabi People Welfare Organization,
Patiala. About 80 students participated
in the Examination. Principal Prof. Dr.
(Mrs.) Ajay Sareen said that in today’s world, there is a strong need to adopt
and revive moral values. In this
examination, three students of B.A. II, Khushboo, Chetna and Lakhwinder got
cash prizes of Rs.2100/-, Rs.1500/- and Rs.1100/- respectively. These students were awarded by Former Justice
Punjab and Haryana High Court S. Jasbir Singh at a state level function in
Patiala. Exam. Coordinator Mrs. Veena
Arora was also honoured during the ceremony.
Principal Prof. Dr. Ajay Sareen congratulated the students and
appreciated the efforts of HOD Punjabi Mrs. Kawaljit Kaur, Mrs. Navroop, Mrs.
Kuljeet Kaur and other faculty members.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਪ੍ਰਿੰਸੀਪਲ ਡਾ. ਅਜੇ ਸਰੀਨ ਦੇ ਨਿਰਦੇਸ਼ਾਨੁਸਾਰ ਪੰਜਾਬੀ ਪੀਪਲ ਵੈਲਫੇਯਰ ਆਰਗੇਨਾਇਜ਼ੇਸ਼ਨ (ਪਟਿਆਲਾ) ਦੇ ਸਹਿਯੋਗ ਨਾਲ ਨੈਤਿਕ ਮੁੱਲਾਂ ਤੇ ਇਕ ਲਿਖਿਤ ਪਰੀਖਿਆ ਦਾ ਆਯੋਜਨ ਕੀਤਾ ਗਿਆ। ਇਸ ਪਰੀਖਿਆ ਵਿੱਚ 80 ਵਿਦਿਆਰਥਣਾਂ ਨੇ ਭਾਗ ਲਿਆ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਕਿਹਾ ਕਿ ਨੈਤਿਕ ਮੁੱਲ ਅੱਜ ਦੇ ਸਮੇਂ ਦੀ ਮੰਗ ਹੈ। ਇਸ ਪਰੀਖਿਆ ਵਿੱਚ ਬੀ.ਏ.-ਜ਼ਜ਼ ਦੀਆਂ ਵਿਦਿਆਰਥਣਾਂ ਖੁਸ਼ਬੂ, ਚੇਤਨਾ ਤੇ ਲਖਵਿੰਦਰ ਨੂੰ 210/-, 150/- ਅਤੇ 110/- ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਵਿਦਿਆਰਥਣਾਂ ਨੂੰ ਪਟਿਆਲਾ ਵਿੱਚ ਆਯੋਜਿਤ ਸਟੇਟ ਲੈਵਲ ਸਮਾਰੋਹ ਵਿੱਚ ਸਾਬਕਾ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸ. ਜਸਬੀਰ ਸਿੰਘ ਨੇ ਸਨਮਾਨਤ ਕੀਤਾ। ਇਸ ਮੌਕੇ ਤੇ ਪਰੀਖਿਆ ਕੋਆਰਡੀਨੇਟਰ ਸ਼੍ਰੀਮਤੀ ਵੀਨਾ ਅਰੋੜਾ ਨੂੰ ਵੀ ਵਿਸ਼ੇਸ਼ ਰੂਪ ਨਾਲ ਸਨਮਾਨਤ ਕੀਤਾ ਗਿਆ। ਮੈਡਮ ਪ੍ਰਿੰਸੀਪਲ ਨੂੰ ਵਧਾਈ ਦਿੱਤੀ ਅਤੇ ਵਿਭਾਗ ਦੀ ਮੁੱਖੀ ਸ਼੍ਰੀਮਤੀ ਕੰਵਲਜੀਤ ਕੌਰ, ਸ਼੍ਰੀਮਤੀ ਨਵਰੂਪ, ਸ਼੍ਰੀਮਤੀ ਕੁਲਜੀਤ ਕੌਰ ਅਤੇ ਹੌਰ ਅਧਿਆਪਕਾਂ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ।