The students
of BSc (Computer Science) of Hans Raj Mahila Maha Vidyalaya, Jalandhar bagged
top positions in GNDU examinations held in Dec., 2016. Garima of BSc (CSc)
Semester-I topped the university with 1st position securing 338/400 marks
&Kanupriya got Second position securing 315/400 marks. Principal Dr. Ajay
Sareen congratulated the staff & students for their achievements.
ਹੰਸ ਰਾਜ ਮਹਿਲਾ ਮਹਾ ਵਿਦਿਆਲਾਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾਲਈਗਈਦਸੰਬਰ 2016 ਦੀ ਪਰੀਖਿਆਵਿੱਚਸ਼ਾਨਦਾਰਪ੍ਰਦਰਸ਼ਨਕੀਤਾ। ਬੀ.ਐਸ.ਸੀ-ਜ਼ ਦੀ ਗਰਿਮਾ ਨੇ 40 ਵਿਚੋਂ 338 ਅੰਕਾਂਨਾਲਪਹਿਲਾ, ਕਨੁਪ੍ਰਿਯਾ ਨੇ 315 ਅੰਕਾਂਨਾਲ ਦੂਜਾ ਅਤੇ ਕਨੁਪ੍ਰਿਯਾ ਨੇ 306 ਅੰਕਾਂਨਾਲਨੌਵਾਂ ਸਥਾਨਪ੍ਰਾਪਤਕਰਕੇ ਮਹਾਵਿਦਿਆਲਾਦਾ ਨਾਂ ਰੋਸ਼ਨਕੀਤਾ। ਪ੍ਰਿੰਸੀਪਲਡਾ.ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈਦਿੱਤੀ ਅਤੇ ਭੱਵਿਖਵਿੱਚਹੋਰਵੀਮਿਹਨਤਕਰਨ ਦੇ ਲਈਪ੍ਰੇਰਿਤਕੀਤਾ।