The students
of MA (POLITICAL SCIENCE) Sem-I of Hans Raj Mahila Maha Vidyalaya bagged
positions in university exams of Guru Nanak Dev University. Principal Prof. Dr.
(Mrs) Ajay Sareen said that GurneetKaur got first position in university by
securing 324 marks out of 400, JaspreetKaur got 2nd position in university by
securing 318 marks &Savita Rani got 3rd position in university by securing
315. Neha got 7th position in university with 306 marks &PriyaRalhan got 8th
position with 294 marks in MA Semester-III. Principal Prof. Dr.(Mrs) Ajay
Sareen congratulated Head of Deptt. Mrs Nita Malik, Dr. Rajeev Kumar,
MrsAlka& the students for their achievements.
ਹੰਸ ਰਾਜ ਮਹਿਲਾ ਮਹਾ ਵਿਦਿਆਲਾ ਜਲੰਧਰ ਦੀਆਂ ਵਿਦਿਆਰਥਣਾਂ ਨੇ ਐਮ.ਏ.ਰਾਜਨੀਤਿਸ਼ਾਤਸਰਸਮੈਸਟਰ-1 ਦੀ ਯੂਨੀਵਰਸਿਟੀ, ਦਸੰਬਰ 2016 ਦੀ ਪਰੀਖਿਆਵਿੱਚਵਿਭਿੰਨ ਸਥਾਨ ਲੈ ਕੇ ਕਾਲਜਦਾ ਨਾਂ ਰੋਸ਼ਨਕੀਤਾ। ਕੁ. ਗੁਰਨੀਤਕੌਰ ਨੇ 40 ਵਿਚੋਂ324ਅੰਕਾਂਨਾਲਪਹਿਲਾ, ਜਸਪ੍ਰੀਤਕੌਰ ਨੇ 318 ਅੰਕਾਂਨਾਲ ਦੂਜਾ, ਸਵਿਤਾਰਾਨੀ ਨੇ 315 ਅੰਕਾਂਨਾਲਤੀਜਾ, ਨੇਹਾ ਨੇ 306 ਅੰਕਾਂਨਾਲ 7ਵਾਂ, ਪ੍ਰਿ੍ਰਯਾਰਲਹਨ ਨੇ ਐਮ.ਏ. ਰਾਜਨੀਤਿਸ਼ਾਤਸਰਸਮੈਸਟਰ-3ਵਿੱਚ 294 ਅੰਕਾਂਨਾਲ8ਵਾਂ ਸਥਾਨਪ੍ਰਾਪਤਕੀਤਾ। ਪਿੰਸੀਪਲਡਾ.ਅਜੇ ਸਰੀਨ ਨੇ ਅਧਿਆਪਕਾਂ ਅਤੇ ਵਿਦਿਆਰਥਣਾਂ ਨੂੰ ਇਸ ਉਪਲਬਧੀਲਈਵਧਾਈਦਿੱਤੀ।