Hans Raj Mahila Maha Vidyalaya, the premier institute of
North India, has been bestowed with prestigious award for promoting the cause
of women education. The said award is Flagship
College and is given by Confederation of Educational Excellence (CEE) in
association with ECONS to the institution for the excellence in the field of
academics, sports, extra curricular activities, state-of-art infrastructure and
research. Principal Prof. Dr. (Mrs.)
Ajay Sareen told that the award was bestowed by Dr. Udit Raj, Member Parliament
Loksabha. He graced the occasion as
Chief Guest of the award ceremony. 132
applications from all over the country were received by the organization for
the said award. HMV is the only college
from North India and one amongst five institutions of higher education in India
to get this coveted award.
She further added that Confederation of Education Excellence
has also conferred on award to the Principal of the institution entitled Excellence
in the Field of Education. CEE has also
awarded Dean Academics of the college Dr. Meenakshi Sayal. The award ceremony was held at New
Delhi. On this occasion, a conclave on
Excellence in Education with the theme Education 2025: Students First was also
organized in which Raja Jose Luis Alverez; from Foundation of Vedic India and
David Lynch Foundation (USA) offered to sign MOU with our institution for the
Faculty and Students Exchange Programme.
Principal Prof. Dr. (Mrs.) Ajay Sareen congratulated the faculty and
staff members and said that all this is possible because of guidance of DAV
mentors and continuous efforts of faculty members.
ਉਹਨਾਂ ਅੱਗੇ ਦੱਸਿਆ ਕਿ ‘ਕਨਫੀਡਿਰੇਸ਼ਨ ਆੱਫ ਏਜੁਕੇਸ਼ਨ ਏਕਸੀਲੇਂਸ’ ਦੁਆਰਾ ਕਾਲਜ ਪ੍ਰਿੰਸੀਪਲ ਨੂੰ ਵੀ “ਏਕਸੀਲੇਂਸ ਇਨ ਦ ਫੀਲਡ ਆੱਫ ਏਜੁਕੇਸ਼ਨ” ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਸੀਈਈ ਦੁਆਰਾ ਕਾਲਜ ਦੇ ਡੀਨ ਅਕਾਦਮਿਕ ਸ਼੍ਰੀਮਤੀ ਮੀਨਾਕਸ਼ੀ ਸਿਆਲ ਨੂੰ ਵੀ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਅਵਾਰਡ ਸਮਾਰੋਹ ਨਵੀਂ ਦਿੱਲੀ 'ਚ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ “ਏਜੁਕੇਸ਼ਨ 2025: ਸਟੂਡੇਂਟ੍ਰਸ ਫਰਸਟ” ਸਿਰਲੇਖ ਨਾਲ ਏਕਸੀਲੇਂਸ ਇਨ ਏਜੁਕੇਸ਼ਨ ਵਿਸ਼ੇ ਤੇ ਕਨਕਲੇਵ ਦਾ ਵੀ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਫਾਉਂਡੇਸ਼ਨ ਆੱਫ ਵੈਦਿਕ ਇਡਿਆ ਨਾਲ ਰਾਜਾ ਜੋਸ ਲੁਇਸ ਏਲਵਰੇਂਜ ਅਤੇ ਡੇਵਿਡ ਲਿੰਗ ਫਾਉਂਡੇਸ਼ਨ (ਯੂ.ਐਸ.ਏ) ਨੇ ਐਚ.ਐਮ.ਵੀ ਦੇ ਨਾਲ ਫੈਕਲਟੀ ਅਤੇ ਸਟੂਡੇਂਟ ਏਕਸਚੇਂਜ ਪ੍ਰੋਗ੍ਰਾਮ ਦੇ ਅੰਤਰਗਤ ਐਮ.ਓ.ਯੂ ਸਾਇਨ ਕਰਨ ਦੀ ਇੱਛਾ ਜਤਾਈ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਅਵਾਰਡ ਡੀਏਵੀ ਸੰਸਥਾਨ ਦੇ ਮਾਰਗਦਰਸ਼ਕਾਂ ਅਤੇ ਸਟਾਫ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਸੰਭਵ ਹੋ ਸੱਕਿਆ ਹੈ।