Thursday, 27 April 2017

HMV organized Farewell Function ‘Rukhsat 2017’








A Farewell Function ‘Rukhsat 2017’ with the tagline ……handing over the world to you to conquer was organized in the premises of Hans Raj Mahila Maha Vidyalaya on 27th April, 2017 to bid farewell to the outgoing students of undergraduate classes of all faculties with great enthusiasm and nostalgia and to wish them a great future.  The function began with the welcome of the Principal and a lamp lighting ceremony by Principal Prof. Dr. (Mrs.) Ajay Sareen and the recital of DAV Gaan. 
The students presented a very entertaining cultural programme in honour of the outgoing classes in the form of a Mono Acting, Rap and Dance Performances.  They also played games.  Students of outgoing classes participated in ‘Modelling Contest’ which was judged by Dr. Ashmeen Kaur, Dr. Ekta Khosla, Mrs. Sangeeta Bhandari and Mrs. Shikha Chhabra. 
A valedictory message was presented by Miss Rajwinder, Head Girl of the college.  She thanked the institution and her juniors while reflecting on the youthful frivolity they had enjoyed during their long stay in the institution.  On the behalf of the juniors, Amisha gave her best wishes and assured her seniors that time could never act as a barrier between them.  The traditional ‘Vidya Jyoti’ was handed over to the juniors as a mark of responsibility that they are to shoulder in their absence.  Mrs. Archana Kapoor, Dean Student Council blessed the students with her kind and motivating words. 
 Principal Dr. (Mrs.) Ajay Sareen addressed the gathering and motivated the students to aim for higher targets in life.  She conferred her best wishes with the hope that they shall respect the values imbibed during their stay in this seat of learning.  

On the basis of the three Modelling rounds, different titles were awarded to the students.  Title of Ms. Ethnic was won by Ms. Nishu and that of Ms. Stylish by Ms. Sunaina.  Ms. Akshita and Ms. Navjot were declared as Miss HMV 1st Runners up and Miss HMV 2nd runners up respectively.  Finally Ms. Rajwinder was crowned with the title of Miss HMV.  Students were given appreciation prizes for preparing a video on glimpses of HMV and for their varied performances on the stage. The stage was conducted by our students Ms. Richa and Ms. Gurpal under the guidance of our faculty members Mrs. Binoo Sondhi and Dr. Nidhi Kochhar.  Vote of thanks was given by Mrs. Urvashi.  On this occasion, Dean Academics Mrs. M. Syal, Dean Sports Mrs. Sudarshan Kang, Dean Exam. Mrs. Mamta, Dean Discipline Mrs. Neety Sood, Dean Youth Welfare Mrs. Navroop and other faculty members were also present.

ਹੰਸਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੇ ਵਿਹੜੇ ‘ਚ ਗਰੈਜੂਏਟ ਵਿਦਿਆਰਥਣਾਂ ਲਈ ਵਿਦਾਈ ਸਮਾਰੋਹ ਰੁਖਸਤ-2017 ਦਾ ਮਨੋਰਜਨਾਤਮਕ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਕਾਲਜ ਪ੍ਰਿੰਸੀਪਲ ਡਾੱ. ਸ਼੍ਰੀਮਤੀ ਅਜੈ ਸਰੀਨ ਨੇ ਮੰਗਲ ਕਾਮਨਾ ਸਹਿਤ ਜੋਤੀ ਰੋਸ਼ਨ ਕਰਕੇ ਸਮਾਰੋਹ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਸ਼੍ਰੀਮਤੀ ਅਰਚਨਾ ਕਪੂਰ, ਮੁਖੀ ਵਿਦਿਆਰਥੀ ਪਰਿਸ਼ਦ ਨੇ ਫੁਲਾਂ ਦਾ ਗੁਲਦਸਤਾ ਭੇਂਟ ਕਰਕੇ ਪਿੰ੍ਰਸੀਪਲ ਜੀ ਦਾ ਹਾਰਦਿਕ ਸਵਾਗਤ ਕੀਤਾ। ਪਿੰ੍ਰਸੀਪਲ ਜੀ ਨੇ ਇਸ ਸੁਨਹਰੇ ਪਲ ਤੇ ਵਿਦਿਆਰਥਣਾਂ ਨੂੰ ਉਨਾਂ ਦੇ ਉਜੱਵਲ ਭਵਿਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਰੁਖਸਤ-2017 ਆਪ ਨੂੰ ਵਿਸ਼ਵ ਵਿਜੇ ਕਰਨ ਦੇ ਨਾਲ ਨਾਲ ਆਪਨੇ ਆਪ ਨੂੰ ਜਿੱਤਨ ਦੀ ਪ੍ਰੇਰਨਾ ਦਿੱਤੀ। ਉਨਾਂ ਵਿਦਿਆਰਥਣਾਂ ਦੇ ਸੁਨਹਰੇ ਕਲ ਦੀ ਮੰਗਲਕਾਮਨਾ ਕੀਤੀ ਅਤੇ ਆਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਤੁਹਾਡਾ ਹਰ ਕਦਮ ਸਫਲਤਾ ਨੂੰ ਹਾਸਿਲ ਕਰੇ, ਮਜਿਲ ਨੂੰ ਪ੍ਰਾਪਤ ਕਰੇ ਅਤੇ ਲੱਕਸ਼ ਪ੍ਰਾਪਤ ਕਰਕੇ ਗੌਰਵ ਮਹਿਸੂਸ ਕਰੇ। ਅੱਜ ਆਪਨੇ ਪੂਰਵਜਾਂ ਦੇ ਸੰਸਕਾਰ ਤੁਹਾਡੇ ਵਿੱਚ ਧਾਰਨ ਕਰਵਾਂ ਕੇ ਅਸੀ ਗਰਵ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਤੇ ਸ਼੍ਰੀਮਤੀ ਅਰਚਨਾ ਕਪੂਰ, ਮੁਖੀ ਵਿਦਿਆਰਥੀ ਪਰਿਸ਼ਦ ਨੇ ਵਿਦਿਆਰਥਣਾਂ ਨੂੰ ਪ੍ਰਗਤੀ ਦੇ ਮਾਰਗ ਤੇ ਰਹਿਦੇ ਹੋਏ ਲਗਾਤਾਰ ਅੱਗੇ ਵਧਨ ਦੀ ਪ੍ਰੇਰਨਾ ਦਿੱਤੀ ਅਤੇ ਪਿੰ੍ਰਸੀਪਲ ਜੀ ਦਾ ਲਗਾਤਾਰ ਪ੍ਰੋਤਸਾਹਣ ਦੇਣ ਦੇ ਲਈ ਧੰਨਵਾਦ ਕੀਤਾ।
ਵਿਦਿਆਰਥਣਾਂ ਨੇ ਲੋਕ-ਨਾਚ, ਗੇਮਸ, ਗੀਤ, ਗਜ਼ਲ ਆਦਿ ਦੇ ਨਾਲ ਵਾਤਾਵਰਨ ਨੂੰ ਬਨਿਆ। ਮਾਡਲਿੰਗ ਵਿੱਚ ਵਿਦਿਆਰਥਣਾਂ ਨੇ ਬੜੇ ਉਤਸਾਹ ਨਾਲ ਭਾਗ ਲਿਆ, ਜੱਜ ਦੀ ਭੂਮਿਕਾ-ਡਾ. ਆਸ਼ਮੀਨ ਕੌਰ, ਡਾ. ਏਕਤਾ ਖੋਸਲਾ, ਸ਼੍ਰੀਮਤੀ ਸੰਗੀਤਾ ਭੰਡਾਰੀ, ਸ਼੍ਰ੍ਰੀਮਤਾ ਸ਼ਿਖਾ ਛਾਬੜਾ ਨੇ ਨਿਭਾਈ। ਕੁ. ਰਾਜਵਿੰਦਰ ਕੌਰ ਮਿਸ ਐਚ.ਐਮ.ਵੀ.2017, ਕੁ. ਅਕਸ਼ਿਤਾ ਮਿਸ ਐਚ.ਐਮ.ਵੀ. ਪਹਿਲੀ ਰਨਰ-ਅੱਪ, ਕੁ. ਨਵਜੋਤ ਮਿਸ ਐਚ.ਐਮ.ਵੀ.  ਦੂਜੀ ਰਨਰ-ਅੱਪ, ਕੁ. ਨਿਸ਼ੂ ਮਿਸ ੲੈਥਨਿਕ, ਕੁ. ਸੁਨੈਨਾ ਨੂੰ ਮਿਸ ਸਟਾਈਲਿਸ਼ ਨਾਲ ਨਵਾਜਿਆ ਗਿਆ।
ਅੰਤ ਵਿਚ ਪਰਮਪਰਾਗਤ ਰੀਤੀ ਅੁਨਸਾਰ ਗਿਆਨ ਦੀ ਜੋਤੀ ਮੰਗਲਕਾਮਨਾਵਾਂ ਦੇ ਨਾਲ ਦਿੱਤੀ ਗਈ। ਮੰਚ ਦਾ ਸਚਾਲਨ ਸ਼੍ਰੀਮਤੀ ਬੀਨੂ ਗੁਪਤਾ, ਸ਼੍ਰੀ ਉਰਵਸ਼ੀ, ਡਾ. ਨਿਧੀ ਕੋਛੜ ਅਤੇ ਮੁਕਤੀ ਅਰੋੜਾ ਨੇ ਕੀਤਾ। ਇਸ ਮੌਕੇ ਤੇ ਡੀਨ ਅਕਾਦਮਿਕ ਸ਼੍ਰੀ ਮੀਨਾਕਸ਼ੀ ਸਿਆਲ, ਡੀਨ ਪ੍ਰੀਖਿਆਵਾਂ ਸ਼੍ਰੀਮਤੀ ਮਮਤਾ, ਡੀਨ ਸਪੋਰਟਸ ਸ਼੍ਰੀਮਤੀ ਸੁਦਰਸ਼ਨ ਕੰਗ, ਡੀਨ ਅਨੁਸ਼ਾਸਨ ਸ਼੍ਰੀਮਤੀ ਨੀਤੀ ਸੂਦ, ਡੀਨ ਯੂਥ ਵੈਲਫੇਅਰ ਸ਼੍ਰੀਮਤੀ ਨਵਰੂਪ ਆਦਿ ਵੀ ਮੌਜੂਦ ਸਨ। ਸ਼੍ਰੀਮਤੀ ਉਰਵਸ਼ੀ ਨੇ ਅੰਤ ਵਿੱਚ ਸਾਰੀਆ ਦਾ ਧੰਨਵਾਦ ਕੀਤਾ।