The students of Mathematics department of Hans Raj Mahila
Maha Vidyalaya participated in Mathematical Quiz competition ‘ABACUS-2017 at
B.A.M. Khalsa College, Garhshankar and got second position. Principal Prof. Dr. (Mrs.) Ajay Sareen
congratulated the students and Head of Mathematics department Mrs.
Gagandeep. The team of HMV comprised of
Samanta Rana and Harinder Kaur of B.Sc. Non-Med. VI Sem. and Priya of B.Sc.
Non-Med. IV Sem. On this occasion, Ms.
Deepali, Asstt. Prof. in Mathematics was also present. The students were awarded with trophies and
certificates.
ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਗਣਿਤ ਵਿਭਾਗ ਦੀਆਂ ਵਿਦਿਆਰਥਣਾਂ ਦੇ ਲਈ ਬੀ.ਏ.ਐਮ. ਖਾਲਸਾ ਕਾਲਜ, ਗੜਸ਼ੰਕਰ ਦੁਆਰਾ ਆਯੋਜਿਤ ਗਣਿਤ ਕਵਿਜ ੲਬੈਕਸ-2017 ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਤੇ ਗਣਿਤ ਵਿਭਾਗ ਦੀ ਮੁੱਖੀ ਸ਼੍ਰੀਮਤੀ ਗਗਨਦੀਪ ਨੂੰ ਵਧਾਈ ਦਿੱਤੀ। ਐਚ.ਐਮ.ਵੀ ਦੀ ਟੀਮ ਵਿੱਚ ਬੀ.ਐਸ.ਸੀ (ਨਾੱਨ ਮੈਡੀਕਲ) ਸਮੈ.6 ਦੀ ਸਮਾਨਤਾ ਰਾਣਾ ਤੇ ਹਰਿੰਦਰ ਕੌਰ ਅਤੇ ਬੀ.ਐਸ.ਸੀ (ਨਾੱਨ ਮੈਡੀਕਲ) ਸਮੈ.4 ਦੀ ਪ੍ਰਿਯਾ ਸ਼ਾਮਲ ਸੀ। ਇਸ ਮੌਕੇ ਤੇ ਗਣਿਤ ਵਿਭਾਗ ਦੀ ਅਸਿਸਟੇਂਟ ਪ੍ਰੋਫੇਸਰ ਦੀਪਾਲੀ ਵੀ ਮੌਜੂਦ ਸੀ। ਵਿਦਿਆਰਥਣਾਂ ਨੂੰ ਟ੍ਰਾਫੀ ਤੇ ਸਰਟੀਫਿਕੇਟ ਦੇਕੇ ਸਨਮਾਨਤ ਕੀਤਾ ਗਿਆ।