The students of Hans Raj Mahila Maha Vidyalaya got selected
in TCS (Tata Consultancy Services) as Graduate Trainee for Grade YG. Principal Prof. Dr.(Mrs.) Ajay Sareen
congratulated the selected students. The
selected students are Shveta Aggarwal & Sonali Gautam from B.Sc. (Comp.Sc.)
Sem.VI, Japunpreet Kaur & Jasleen Kaur from B.Sc. (Eco.) Sem. VI, Gurleen
from B.Sc. (IT) Sem.VI & Sonam from BCA Sem.VI. Principal Dr. (Mrs.) Ajay Sareen told that
these students have been selected in Placement Drive of TCS. There were 3 rounds, i.e. Aptitude Test,
Technical Round & HR Round. TCS has
offered them a package of Rs.2 Lacs p.a.
& has also offered post graduation to them. On this occasion, Sh. Gullagong, Incharge Placements,
Mr. Ravinder Mohan Jindal and Mr. Pradeep Mehta were also present.
ਹੰਸਰਾਜ ਮਹਿਲਾ ਮਹਾਵਿਦਿਆਲਿਆ ਦੀ 6 ਵਿਦਿਆਰਥਣਾਂ ਟੀ.ਸੀ.ਐਸ. (ਟਾਟਾ ਕੰਸਲਟੈਂਸੀ ਸਰਵਿਸਿਸ) ਵਿੱਚ ਬਤੌਰ ਗ੍ਰੈਜੂਏਟ ਟੇਨੀ ਫਾਰ ਗ੍ਰੇਡ ਵਾਈਜ਼ ਚੁਣੀਆਂ ਗਈਆਂ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਚੁਣੀਆਂ ਗਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਚੁਣੀਆਂ ਗਈਆਂ ਵਿਦਿਆਰਥਣਾਂ ਵਿੱਚ ਬੀ.ਐਸ.ਸੀ. ਕੰਪਿਊਟਰ ਸਾਇੰਸ ਛੇਵੇਂ ਸਮੈਸਟਰ ਦੀ ਸ਼ਵੇਤਾ ਅਗਰਵਾਲ ਅਤੇ ਸੋਨਾਲੀ ਗੌਤਮ, ਬੀ.ਐਸ.ਸੀ. ਇਕਨਾਮਿਕਸ ਛੇਵੇਂ ਸਮੈਸਟਰ ਦੀ ਜਪੁਨਪ੍ਰੀਤ ਕੌਰ ਅਤੇ ਜਸਲੀਨ ਕੌਰ, ਬੀ.ਐਸ.ਸੀ. ਆਈ.ਟੀ. ਦੀ ਗੁਰਲੀਨ ਕੌਰ ਅਤੇ ਬੀ.ਸੀ.ਏ. ਦੀ ਸੋਨਮ ਸ਼ਾਮਿਲ ਹੈ। ਪ੍ਰਿੰ. ਡਾ. ਅਜੇ ਸਰੀਨ ਨੇ ਦੱਸਿਆ ਕਿ ਇਹ ਵਿਦਿਆਰਥਣਾਂ ਦਾ ਚੁਣਾਵ ਟੀ.ਸੀ.ਐਸ. ਦੀ ਪਲੇਸਮੈਂਟ ਡਰਾਇਵ ਦੇ ਦੌਰਾਨ ਹੋਇਆ । ਚੁਣਾਵ ਪ੍ਰ´ਿਆ ਦੇ ਤਿੰਨ ਰਾਉਂਡ ਸਨ ਜਿਸ ਵਿੱਚ ਐਪਟੀਟਯੂਡ ਟੈਸਟ, ਟੈਕਨੀਕਲ ਰਾਉਂਡ ਅਤੇ ਐਚ.ਆਰ ਰਾਉਂਡ ਸ਼ਾਮਿਲ ਸਨ। ਟੀ.ਸੀ.ਐਸ ਦੇ ਵਲੋਂ ਉਹਨਾਂ ਨੂੰ 2 ਲੱਖ ਰੁਪਏ ਦੇ ਪੈਕੇਜ ਦੀ ਪੇਸ਼ਕਸ਼ ਕੀਤੀ ਗਈ ਅਤੇ ਕੰਪਨੀ ਦੇ ਵਲੋਂ ਉਹਨਾਂ ਨੂੰ ਪੋਸਟ ਗੈ੍ਰਜੂਏਸ਼ਨ ਵੀ ਕਰਵਾਈ ਜਾਵੇਗੀ। ਇਸ ਅਵਸਰ ਤੇ ਪਲੇਸਮੈਂਟ ਇੰਚਾਰਜ ਸ਼ੀ ਗੁੱਲਾਗਾਂਗ, ਰਵਿੰਦਰ ਜਿੰਦਲ ਅਤੇ ਪ੍ਰਦੀਪ ਮੇਹਤਾ ਵੀ ਮੌਜੂਦ ਸਨ।