Monday, 17 April 2017

Km. Vaishali Arora of BSc.Med got second position in the university

ਹੰਸ ਰਾਜ ਮਹਿਲਾ ਮਹਾ ਵਿਦਿਆਲਾ ਜਲੰਧਰ ਦੀ ਬੀ.ਐਸ.ਸੀਮੈਡੀਕਲਸਮੈ.1 ਦੀ ਵਿਦਿਆਰਥਣ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪਰੀਖਿਆਵਿੱਚਸ਼ਾਨਦਾਰਪ੍ਰਦਰਸ਼ਨਕਰਦੇ ਹੋਏ ਕਾਲਜਦਾ ਨਾਂ ਰੋਸ਼ਨਕੀਤਾ। ਵੈਸ਼ਾਲੀਅਰੋੜਾ ਨੇ 40 ਵਿਚੋਂ 331ਅੰਕਾਂਨਾਲਦੂਜਾਸਥਾਨਪ੍ਰਾਪਤਕੀਤਾ। ਪ੍ਰਿੰਸੀਪਲਡਾ.ਅਜੇ ਸਰੀਨ ਨੇ ਵਿਦਿਆਰਥਣ ਨੂੰ ਸ਼ਾਨਦਾਰਪ੍ਰਦਰਸ਼ਨ ਦੇ ਲਈਵਧਾਈਦਿੱਤੀ ਅਤੇ ਪ੍ਰੋਤਸਾਹਿਤਕੀਤਾ।