Under the able guidance of Principal Prof. Dr. (Mrs.) Ajay
Sareen, the Faculty Development Programme being organized jointly by Depts of
English, Hindi and Punjabi at Hans Raj Mahila Maha Vidyalaya reached its sixth
day. The speaker, Dr. Hitesh Gandhi from University of Gujarat was given floral
welcome bythe Conveners Mrs. Kawaljit Kaur (HOD, Punjabi) and Mrs. Mamta (HOD,
English). Dr. Anuradha Chadha from GNDU Regional Campus, Ladhewali, Jalandhar
chaired the session. Mrs. Sonia briefed the report of all the previous sessions
of FDP extolling their worth and importance in the academic career of the
audience. Dr. Nidhi Kochhar informed about the academic profile of Dr. Hitesh
Gandhi. He spoke on ‘Relation between Film and Literature as Research Trend’.
According to him, research can be of many types: comparative, feminism,
ecocriticism and multidisciplinary. The recent trend, he believes, is
multidisciplinary. He showed the movie Shatranj Ke Khiladi to bring his
point home. He spoke in detail on the movie and explained how a text by Munshi
Prem Chand was creatively transformed into a film by Satyajit Roy. Some
multidisciplinary fields of research, according to him, are literature and
psychology, literature and medicine, literature and engineering, et cetera. Dr.
Anuradha Chadha, the chairperson of the session, thanked Dr. Gandhi for the
valuable information he gave the audience.
In
the afternoon session, Dr. Darya from School of Punjabi Studies, GNDU,
Amritsar, expressed his views on ‘Impact of Globalization on Culture’ with
special emphasis on materialism. Mr. Deepak from Govt College, Tanda, chaired
the session. He said that culture comprises three basic needs, namely food,
shelter and clothes. All the social activities of mankind – our eating habits,
our folk dance, way of life - depend on one’s geographical conditions. The
squalid aspect of contemporary scenario is that we have gradually become
self-centred and lack compassion for others. In the last session of the day,
Dr. Hitesh Gandhi continued his talk on interdisciplinary studies using clips
from the movies Tamas and Garam Hawa. On this occasion, Conveners
Mrs. Kawaljit Kaur (HOD, Punjabi) and Mrs. Mamta (HOD, English), Mrs. Sunita
Dhawan, Mrs. Kranti Wadhawa, Mrs. Archana Kapoor, Mrs. Ramnita Saini Sharda,
Mrs. Kuljit Kaur, Mrs. Veena Arora, Dr. Jyoti Gogia (HOD, Hindi) were also
present.
ਹੰਸਰਾਜ ਮਹਿਲਾ ਮਹਾਵਿਦਿਆਲਾ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਡਾ. ਅਜੇ ਸਰੀਨ ਜੀ ਦੀ ਯੋਗ ਅਗਵਾਈ ਵਿੱਚ ਵਿਭਿੰਨ ਭਾਸ਼ਾਈ ਵਿਭਾਗਾਂ (ਅੰਗਰੇਜ਼ੀ, ਪ³ਜਾਬੀ, ਹਿੰਦੀ) ਦੁਆਰਾ ਫੈਕਲਟੀ ਡਿਵੈਲਪਮੈਂਟ ਸਮਾਰੋਹ ਦੇ ਛੇਵੇਂ ਦਿਨ ਦਾ ਆਯੋਜਨ ਕੀਤਾ ਗਿਆ। ਇਸ ਦਿਨ ਦੇ ਮੁਖ ਵਕਤਾ ਡਾ. ਹਿਤੇਸ਼ ਗਾਂਧੀ ਜੀ (ਯੂਨੀਵਰਸਿਟੀ ਆਫ ਗੁਜਰਾਤ) ਦਾ ਸਵਾਗਤ ਸਮਾਗਮ ਦੇ ਕਨਵੀਨਰ ਸ਼੍ਰੀਮਤੀ ਕਵਲਜੀਤ ਕੌਰ (ਮੁਖੀ ਪ³ਜਾਬੀ ਵਿਭਾਗ) ਤੇ ਸ਼੍ਰੀਮਤੀ ਮਮਤਾ (ਮੁੱਖੀ ਅੰਗਰੇਜ਼ੀ ਵਿਭਾਗ) ਨੇ ਫੁੱਲ ਭੇਂਟ ਕਰਕੇ ਕੀਤਾ।
ਡਾ. ਅਨੁਰਾਧਾ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਰਿਜ਼ਨਲ ਕੈਂਪਸ ਲੱਦੇਵਾਲੀ, ਜਲੰਧਰ) ਨੇ ਇਸ ਸੈਸ਼ਨ ਵਿੱਚ ਚੇਅਰਪਰਸਨ ਦੀ ਭੂਮਿਕਾ ਨਿਭਾਈ, ਨੇ ਇਸ ਸੈਸ਼ਨ ਵਿਚ ਪਿਛਲੇ ਸੈਸ਼ਨਾਂ ਦੀ ਪ੍ਰਸੰਸਾ ਕਰਦੇ ਹੋਏ ਪ੍ਰਭਾਵਸ਼ਾਲੀ ਢੰਗ ਨਾਲ ਰਿਪੋਰਟ ਪੜ•ੀ ਤੇ ਸਰੋਤਿਆਂ ਨੂੰ ਉਨ•ਾਂ ਦੇ ਸਿੱਖਿਆ ਖੇਤਰ ਵਿੱਚ ਇਸ (ਪ੍ਰੋਗਰਾਮ) ਦਾ ਕੀ ਮਹੱਤਵ ਰਹੇਗਾ ਦੇ ਵਿਸ਼ੇ ਵਿੱਚ ਵੀ ਜਾਣਕਾਰੀ ਦਿੱਤੀ।
ਡਾ. ਨਿਧੀ ਕੋਛੜ ਨੇ ਡਾ. ਹਿਤੇਸ਼ ਗਾਂਧੀ ਜਾਂਦੀ ਸਖ਼ਸ਼ੀਅਤ ਉਨ•ਾਂ ਦੁਆਰਾ ਕੀਤੇ ਕਾਰਜਾਂ ਤੇ ਪ੍ਰਾਪਤੀਆਂ ਉੱਤੇ ਸੰਖੇਪ ਜਾਣਕਾਰੀ ਦਿੱਤੀ। ਡਾ. ਹਿਤੇਸ਼ ਨੇ ਫ਼ਿਲਮ ਅਤੇ ਸਾਹਿਤ ਦਾ ਸੰਬੰਧ ਖੋਜ ਦਾ ਨਵੀਨ ਢੰਗ ਇਸ ਵਿਸ਼ੇ 'ਤੇ ਆਪਣੇ ਕੀਮਤੀ ਵਿਚਾਰ ਸਰੋਤਿਆ ਨਾਲ ਸਾਂਝੇ ਕੀਤੇ। ਇਸੇ ਹੀ ਵਿਸ਼ੇ ਦੀ ਸਪਸ਼ੱਟਤਾ ਲਈ ਉਨ•ਾਂ ਨੇ ‘ਸ਼ਤਰੰਜ ਦੇ ਖਿਡਾਰੀ' ਨਾਂ ਦੀ ਫ਼ਿਲਮ ਦਿਖਾਈ ਤੇ ਇਸ ਸੰਬੰਧੀ ਵਿਸਤਿਤ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਵੇਂ ਸਤਿਆਜੀਤ ਰਾਏ ਨੇ ਆਪਣੀ ਨਵੀਨ ਸੋਚ ਰਾਹੀਂ ਮੁਨਸ਼ੀ ਪ੍ਰੇਮ ਚੰਦ (ਪ੍ਰਸਿੱਧ ਲੇਖ) ਦੀਆਂ ਰਚਨਾਵਾਂ ਨੂੰ ਇੱਕ ਫ਼ਿਲਮ ਦਾ ਰੂਪ ਦਿੱਤਾ। ਉਨ•ਾਂ ਅਨੁਸਾਰ ਖੋਜ ਦੇ ਕਈ ਹੋਰ ਖੇਤਰ ਜਿਵੇਂ- ਤੁਲਨਾਤਮਕ ਅਧਿਐਨ, ਪਰਿਸਥਿਤਕ ਆਲੋਚਨਾ ਤੇ ਵਿਭਿੰਨ ਖੇਤਰੀ ਅਧਿਐਨ ਆਦਿ ਹਨ। ਵਿਭਿੰਨ ਅਧਿਐਨ ਖੇਤਰਾਂ ਵਿੱਚ ਵੀ ਜਿਵੇਂ ਸਾਹਿਤ ਤੇ ਮਨੋਵਿਗਿਆਨ, ਸਾਹਿਤ ਤੇ ਚਕਿਤਸਾ ਸਾਹਿਤ ਤੇ ਤਕਨੀਕੀਕਰਨ ਆਦਿ ਹੋ ਸਕਦੇ ਹਨ।
ਡਾ. ਅਨੁਰਾਧਾ ਚੱਡਾ ਨੇ ਡਾ. ਗਾਂਧੀ ਜੀ ਦਾ ਸਰੋਤਿਆਂ ਨਾਲ ਗਿਆਨਵਰਧਕ ਵਿਚਾਰਾਂ ਨੂੰ ਸਾਂਝੇ ਕਰਨ ਤੇ ਉਨ•ਾਂ ਦਾ ਧੰਨਵਾਦ ਕੀਤਾ।
ਅਗਲੇ ਸੈਸ਼ਨ ਵਿੱਚ ਡਾ. ਦਰਿਆ (ਗਲੋਬਲ ਭਾਸ਼ਾ ਕੇਂਦਰ) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਪਦਾਰਥਵਾਦ ਤੇ ਜ਼ੋਰ ਉੱਪਰ ਆਪਣੇ ਅਮੁੱਲ ਵਿਚਾਰ ਪੇਸ਼ ਕੀਤੇ। ਇਸ ਸੈਸ਼ਨ ਵਿੱਚ ਸ੍ਰੀਮਾਨ ਦੀਪਕ (ਗੌਰਮਿੰਟ ਕਾਲਜ, ਟਾਂਡਾ) ਨੇ ਚੇਅਰਪਰਸਨ ਦੀ ਭੂਮਿਕਾ ਨਿਭਾਈ। ਡਾ. ਸਾਹਿਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਭਿਆਚਾਰ ਵਿੱਚ ਮੂਲ ਰੂਪ ਵਿੱਚ ਤਿੰਨ ਤੱਤ ਖਾਣ-ਪੀਣ, ਆਸਰਾ ਤੇ ਕੱਪੜਾ ਆਦਿ ਸ਼ਾਮਲ ਹੁੰਦੇ ਹਨ। ਮਨੁੱਖ ਦੀਆਂ ਸਾਰੀਆਂ ਸਮਾਜਿਕ ਗਤੀਵਿਧੀਆਂ ਜਿਵੇਂ-ਖਾਣ-ਪੀਣ ਦੀ ਆਦਤਾਂ, ਰਹਿਣ-ਸਹਿਣ, ਲੋਕ-ਨਾਚ ਆਦਿ ਸ਼ਾਮਲ ਹੁੰਦੇ ਹਨ। ਇਸੇ ਹੀ ਵਿਸ਼ੇ 'ਤੇ ਬੋਲਦਿਆ ਉਨ•ਾਂ ਕਿਹਾ ਕਿ ਮਨੁੱਖਾਂ ਵਿੱਚ ਘੱਟ ਰਹੀ ਹਮਦਰਦੀ ਤੇ ਉਸਦਾ ਸਵੈ-ਕੇਂਦਰਿਤ ਹੋਣਾ ਸਮਕਾਲੀ ਦਿਸ਼ਟੀਕੋਣ ਦੀਆਂ ਖਾਮੀਆ ਹਨ।
ਅਖ਼ੀਰਲੇ ਸੈਸ਼ਨ ਵਿੱਚ ਡਾ. ਹਿਤੇਸ਼ ਗਾਧੀ ਜੀ ਨੇ ‘ਤਮਸ' ਤੇ ‘ਗਰਮ ਹਵਾਵਾਂ' ਫ਼ਿਲਮ ਦੇ ਕੁਝ ਦਿਸ਼ਾਂ ਦੀ ਵਰਤੋਂ ਕਰਦੇ ਹੋਏ ਅੰਤਰ ਖੇਤਰੀ ਅਧਿਐਨ ਵਿਸ਼ੇ 'ਤੇ ਆਪਣੀ ਗੱਲਬਾਤ ਜਾਰੀ ਰੱਖੀ।
ਮੰਚ ਦਾ ਸੰਚਾਲਨ ਡਾ. ਨੀਧੀ ਕੌਛੜ ਨੇ ਕੀਤਾ। ਇਸ ਮੌਕੇ ਤੇ ਸ੍ਰੀਮਤੀ ਸੁਨੀਤਾ ਧਵਨ, ਸ਼ੀਮਤੀ ´ਾਂਤੀ ਵਦਵਾ, ਸ੍ਰੀਮਤੀ ਅਰਚਨਾ ਕਪੂਰ, ਸ੍ਰੀਮਤੀ ਰਮਨੀਤਾ ਸੈਣੀ ਸ਼ਾਰਦਾ, ਸ੍ਰੀਮਤੀ ਕੁਲਜੀਤ ਕੌਰ, ਸ੍ਰੀਮਤੀ ਵੀਨਾ ਅਰੋੜਾ ਤੇ ਡਾ. ਜੋਤੀ ਗੋਗੀਆ (ਮੁਖੀ ਹਿੰਦੀ ਵਿਭਾਗ) ਵੀ ਮੌਜੂਦ ਰਹੇ।