HMV took another step towards its Mission of Going
Green by promoting green technology. Adding a new feather in its cap, the college
has installed Waste Paper Recycling Unit which will be utilized to recycle
waste/used paper from students, office to generate various eco-friendly
items. It will be used to recycle
waste/used paper, cardboard, tetra packs, Xerox paper, denim material etc. Papers of different thickness, colour and
quality depending upon the requirement will be generated through this machine. Principal Prof. Dr. (Mrs.) Ajay Sareen told
that this is the first recycling machine to be installed by any college affiliated
to Guru Nanak Dev University. Paper can be recycled three times and the waste
water from the machine can be utilized for gardening purpose. No chemical is used during the whole process
except alum. Recycled paper can be used
for making office files, folders, envelope, gift wraps, packing material etc. Faculty members, students and supporting staff
have been trained to operate this machine.
Working of most of the parts of this machine is manual so we are saving
electricity too. On this occasion
Principal Prof. Dr. (Mrs.) Ajay Sareen said that it will be anew milestone to
achieve the goal of green technology and will help in the environment
conservation and sustainable utilization of the resources. Dr. Meena Sharma, HOD Botany said that this
practice will help to stop the cutting of trees and take off the pressure from
Mother Nature.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿੱਚ ਗਰੀਨ ਟੈਕਨਾਲੋਜੀ ਨੂੰ ਪ੍ਰੋਤਸਾਹਿਤ ਕਰਦੇ ਹੋਏ ‘ਗੋਇੰਗ ਗ੍ਰੀਨ' ਦੇ ਮਿਸ਼ਨ ਦੇ ਵੱਲ ਇਕ ਹੋਰ ਕਦਮ ਵਧਾਇਆ ਹੈ। ਆਪਣੀਆਂ ਪ੍ਰਾਪਤੀਆਂ ਦੀਆਂ ਫੇਰਹਿਸਤ ਨੂੰ ਹੋਰ ਵਧਾਉਂਦੇ ਹੋਏ, ਕਾਲਜ ਪਰਿਸਰ ਵਿੱਚ ਵੇਸਟ ਪੇਪਰ ਰੀਸਾਈਕਲਿੰਗ ਯੂਨਿਟ ਲਗਾਇਆ ਗਿਆ ਹੈ। ਪਿੰ੍ਰਸੀਪਲ ਪ੍ਰੋ. ਅਜੇ ਸਰੀਨ ਨੇ ਇਸ ਉÎÎੱਪਲਬਧੀ ਤੇ ਸਮੂਹ ਕਾਲਜ ਸਟਾਫ ਨੂੰ ਵਧਾਈ ਦਿੱਤੀ। ਇਸ ਮਸ਼ੀਨ ਦਾ ਪ੍ਰਯੋਗ ਵਿਦਿਆਰਥੀਆਂ ਅਤੇ ਅਫਸਰਾਂ ਦੇ ਵਲੋਂ ਵੇਸਟ/ਯੂਜ਼ਡ ਪੇਪਰ ਨੂੰ ਵਾਤਾਵਰਣ ਫ੍ਰੈਂਡਲੀ ਵਸਤੂਆਂ ਬਣਾਉਣ ਲਈ ਪ੍ਰਯੋਗ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਮਸ਼ੀਨ ਦਾ ਪ੍ਰਯੋਗ ਰੀਸਾਈਕਲਿੰਗ ਵੇਸਟ-ਪ੍ਰਯੋਗ ਕੀਤੇ ਗਏ ਪੇਪਰ, ਕਾਰਡ ਬੋਰਡ, ਟੇਟਾ ਪੈਕ, ਜ਼ੀਰਾਕਸ ਪੇਪਰ, ਡੈਨਿਮ ਮੈਟੀਰੀਅਲ ਆਦਿ ਦੇ ਲਈ ਕੀਤਾ ਜਾਵੇਗਾ। ਇਸ ਮਸ਼ੀਨ ਦੇ ਨਾਲ ਅਸੀ ਵਿਭਿੰਨ ਮੋਟਾਈ, ਰੰਗ ਅਤੇ ਗੁਣਵਤਾ ਦੇ ਪੇਪਰ ਬਣਾ ਸਕਦੇ ਹਾਂ। ਪ੍ਰਿੰਸੀਪਲ ਪ੍ਰੋ. ਡਾ. ਸਰੀਨ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਿਤ ਇਹ ਮਸ਼ੀਨ ਲਗਵਾਉਣ ਵਾਲਾ ਐਚ.ਐਮ.ਵੀ. ਪਹਿਲਾ ਕਾਲਜ ਬਣ ਗਿਆ ਹੈ। ਪੇਪਰ ਨੂੰ ਤਿੰਨ ਵਾਰ ਤੱਕ ਰੀਸਾਈਕਲ ਕੀਤਾ ਜਾ ਸਕਦਾ ਹੈ ਅਤੇ ਪ੍ਰਯੋਗ ਹੋਣ ਵਾਲੇ ਪਾਣੀ ਨੂੰ ਬਾਗਬਾਨੀ ਦੇ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ। ਇਸ ਵਿੱਚ ਐਲਮ ਤੋਂ ਇਲਾਵਾ ਹੋਰ ਕੋਈ ਕੈਮੀਕਲ ਪ੍ਰਯੋਗ ਨਹÄ ਕੀਤਾ ਜਾਵੇਗਾ। ਰੀਸਾਈਕਲ ਪੇਪਰ ਨੂੰ ਦਫਤਰੀ ਫਾਇਲਾਂ, ਫੋਲਡਰ, ਲਿਫ਼ਾਫ਼ੇ, ਗਿਫਟ ਰੈਪ, ਪੈਕਿੰਗ ਮਟੀਰੀਅਲ ਆਦਿ ਬਣਾਉਣ ਦੇ ਲਈ ਪ੍ਰਯੋਗ ਕੀਤਾ ਜਾਏਗਾ। ਸਟਾਫ, ਵਿਦਿਆਰਥੀ ਅਤੇ ਸਹਾਇਕ ਸਟਾਫ ਨੂੰ ਮਸ਼ੀਨ ਦੀ ਟੇਨਿੰਗ ਦਿੱਤੀ ਗਈ ਹੈ। ਮਸ਼ੀਨ ਦੇ ਜਿਆਦਾ ਭਾਗਾਂ ਤੋਂ ਕੰਮ ਬਿਨ•ਾਂ ਬਿਜਲੀ ਤੋਂ ਹੁੰਦਾ ਹੈ, ਜਿਸ ਦੇ ਨਾਲ ਬਿਜਲੀ ਦੀ ਵੀ ਬਚਤ ਹੁੰਦੀ ਹੈ। ਇਸ ਅਵਸਰ ਤੇ ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਕਿਹਾ ਕਿ ਗ੍ਰੀਨ ਟੈਕਨਾਲੋਜੀ ਦੇ ਵੱਲ ਕਾਲਜ ਦਾ ਇਹ ਕਦਮ ਮੀਲ ਦਾ ਪੱਥਰ ਸਾਬਤ ਹੋਵੇਗਾ ਅਤੇ ਵਾਤਾਵਰਣ ਸੁਰੱਖਿਆ ਅਤੇ ਸੰਸਥਾਣਾਂ ਦੇ ਉੱਚਿਤ ਪ੍ਰਯੋਗ ਵਿੱਚ ਲਾਭਦਾਇਕ ਸਿੱਧ ਹੋਵੇਗਾ। ਬੋਟਨੀ ਵਿਭਾਗ ਦੇ ਮੁੱਖੀ ਡਾ. ਮੀਨਾ ਸ਼ਰਮਾ ਨੇ ਕਿਹਾ ਕਿ ਇਸ ਤਰੀਕਿਆਂ ਨਾਲ ਦਰੱਖਤਾਂ ਦਾ ਕੱਟਣਾ ਘੱਟ ਹੋਵੇਗਾ ਅਤੇ ਪ੍ਰ´ਿਤੀ ਤੇ ਦਬਾਵ ਵੀ ਘੱਟ ਪਵੇਗਾ।