Hans Raj Mahila Maha Vidyalaya signed MOU with Telocrats
Technologies Pvt. Ltd., a company dealing with Telecom Education and Telcom
Network Solutions across the globe. The
objective of this MOU is to introduce systematic approach of the skill
development for enhancing the employability skills of students for job
placements. The college is
infrastructure training partner.
Principal Dr. (Mrs.) Ajay Sareen told that this endeavour will definitely
foster the need of technical know-how and industry supported skill programme
amongst the students. This MOU would
definitely inspire young minds for innovation and scholastic ideas. Dean Academics Dr. Kanwaldeep, Dr. Ekta
Khosla and Mr. Pardeep Mehta were also present.
ਹੰਸਰਾਜ ਮਹਿਲਾ ਮਹਾਵਿਦਿਆਲਾ ਨੇ ਟੇਲੋਕ੍ਰੈਟਸ ਟੈਕਨਾਲਾੱਜੀ ਪ੍ਰਾਇਵੇਟ ਲਿਮਿਟੇਡ ਦੇ ਨਾਲ ਐਮਓਯੂ ਸਾਇਨ ਕੀਤਾ ਹੈ। ਟੇਲੋਕ੍ਰੈਟਸ ਟੈਕਨਾਲਾੱਜੀ ਟੈਲੀਕਾੱਮ ਏਜੁਕੇਸ਼ਨ ਅਤੇ ਟੈਲੀਕਾੱਮ ਨੈਟਵਰਕ ਸਾਲਯੂਸ਼ੰਸ ਦੀ ਅਗੇਰੀ ਕੰਪਨੀ ਹੈ। ਇਸ ਐਮਓਯੂ ਦਾ ਉਦੇਸ਼ ਵਿਦਿਆਰਥਣਾਂ ਦੀ ਜੋਬ ਪਲੇਸਮੈਂਟ ਦੇ ਲਈ ਸਕਿਲ ਦੇ ਵਿਕਾਸ ਦੇ ਲਈ ਵਿਵਸਥਿਤ ਪਹੁੰਚ ਤਿਆਰ ਕਰਨਾ ਹੈ। ਕਾਲਜ ਬੁਨਿਆਦੀ ਟੇ੍ਰਨਿੰਗ ਪਾਰਟਨਰ ਰਹੇਗਾ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਕਿਹਾ ਕਿ ਇਹ ਕੋਸ਼ਿਸ਼ ਯਕੀਨੀ ਤੌਰ ਤੇ ਤਕਨੀਕੀ ਜਾਣਕਾਰੀ ਦੀ ਜ਼ਰੂਰਤ ਨੂੰ ਪ੍ਰੋਤਸਾਹਿਤ ਕਰੇਗਾ। ਇਹ ਸਮਝੌਤਾ ਯੁਵਾ ਦਿਮਾਗ ਨੂੰ ਨਵੀਨਤਾ ਅਤੇ ਵਿਦਵਤਾਵਾਦੀ ਵਿਚਾਰਾਂ ਵੱਲ ਪ੍ਰੇਰਿਤ ਕਰੇਗਾ। ਇਸ ਮੌਕੇ ਤੇ ਡੀਨ ਅਕਾਦਮਿਕ ਡਾ. ਕੰਵਲਦੀਪ, ਡਾ. ਏਕਤਾ ਖੋਸਲਾ ਅਤੇ ਸ਼੍ਰੀ ਪ੍ਰਦੀਪ ਮੇਹਤਾ ਮੌਜੂਦ ਸਨ।