The NSS Unit of Hans Raj Mahila Maha Vidyalaya
organized a Declamation Contest on the occasion of Anti-Drug Day and Anti-Terrorism
Day in the college campus. The students
showed active participation in the competition.
Principal Prof. Dr. (Mrs.) Ajay Sareen addressed the students and guided
them about the importance and role of NSS in their lives. Mrs. Veena Arora, Programme Officer of NSS
also motivated the students to join and contribute in NSS activities. The judges of competition were Dr. Anjana
Bhatia, Programme Officer and Mrs. Alka Sharma, Asstt. Programme Officer of
NSS. First position was won by Gagandeep,
SSC II Non Medical, Second position was won by Nancy, SSC I Arts and Third
position was won by Priya, SSC II Arts.
Principal Prof. Dr. (Mrs.) Ajay Sareen congratulated the winners and
gave them prizes.
ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਐਨ.ਐਸ.ਐਸ ਯੂਨਿਟ ਵੱਲੋਂ “ਏਂਟੀ-ਡ੍ਰਗ ਡੇ” ਅਤੇ “ਏਂਟੀ ਟੇਰਰਿਜ਼ਮ ਡੇ” ਦੇ ਮੌਕੇ ਤੇ ਡੇਕਲਾਮੇਸ਼ਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਵਿਦਿਆਰਥਣਾਂ ਨੇ ਇਸ ਮੁਕਾਬਲੇ 'ਚ ਬਹੁਤ ਉਤਸ਼ਾਹ ਨਾਲ ਭਾਗ ਲਿਆ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਐਨਐਸਐਸ ਦੀ ਮਹੱਤਤਾ ਦੱਸੀ। ਪ੍ਰੋਗ੍ਰਾਮ ਇੰਚਾਰਜ਼ ਸ਼੍ਰੀਮਤੀ ਵੀਨਾ ਅਰੋੜਾ ਨੇ ਵਿਦਿਆਰਥਣਾਂ ਨੂੰ ਐਨਐਸਐਸ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਮੁਕਾਬਲੇ 'ਚ ਜਜ ਦੀ ਭੂਮਿਕਾ ਡਾ. ਅੰਜਨਾ ਭਾਟਿਆ ਤੇ ਅਲਕਾ ਸ਼ਰਮਾ ਨੇ ਨਿਭਾਈ। ਗਗਨਦੀਪ (2 ਨਾੱਨ ਮੈਡਿਕਲ) ਨੇ ਪਹਿਲਾ, ਨੈਂਸੀ (1 ਆਰਟ੍ਰਸ) ਨੇ ਦੂਜਾ ਅਤੇ ਪ੍ਰਿਯਾ (2 ਆਰਟ੍ਰਸ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਸਰੀਨ ਨੇ ਜੇਤੂਆਂ ਨੂੰ ਇਨਾਮ ਵੰਡਦੇ ਹੋਏ ਵਧਾਈ ਦਿੱਤੀ।