Hans Raj Mahila Maha Vidyalaya is running one
year Diploma in Journalism and Media under Community College Scheme of
UGC. All the students of Diploma in
Journalism and Media have passed their exam of Media and Entertainment Sector
Skill Council with good marks. As per
the guidelines of UGC, scholarships were given to these students. Principal Prof. Dr. (Mrs.) Ajay Sareen gave
the scholarships to the students under Community College Scheme and
congratulated them for good marks.
Principal Prof. Dr. (Mrs.) Ajay Sareen told that students Rajni, Bhawna,
Amandeep, Harjinder, Kamlesh, Manpreet Kaur, Meetu, Aakriti, Ritika, Amanjot
and Kulwinderjit Kaur got their certificates of Media and Entertainment Sector
Skill Council. She told that under this
course Reporting, Radio Production, TV Production and Photojournalism are
taught to the students. The eligibility
of this course is SSC II and there is no age limit of taking admission in this
course. In this batch of students there
were married ladies too as students and after doing hard work and under the
guidance of their teachers, they have cleared the exam of Sector Skill Council. The students were happy after getting
scholarship amount. On this occasion,
Head of Mass Comm. Deptt. Mrs. Rama Sharma was also present.
ਹੰਸਰਾਜ ਮਹਿਲਾ ਮਹਾਵਿਦਿਆਲਾ ਵਿੱਚ ਯੂ.ਜੀ.ਸੀ ਦੀ ਕਮਯੂਨਿਟੀ ਕਾਲਜ ਸਕੀਮ ਦੇ ਅੰਤਰਗਤ ਇਕ ਸਾਲਾਂ ਡਿਪਲੋਮਾ ਇਨ ਜਰਨੇਲਿਜ਼ਮ ਐਂਡ ਮੀਡਿਆ ਕਰਵਾਇਆ ਜਾ ਰਿਹਾ ਹੈ। ਇਸ ਡਿਪਲੋਮੇ ਦੀ ਸਾਰੀ ਵਿਦਿਆਰਥਣਾਂ ਨੇ ਮੀਡਿਆ ਐਂਡ ਏਂਟਰਨੇਨਮੇਂਟ ਸੈਕਟਰ ਸਕਿਲ ਕਾਉਂਸਿਲ ਦੀ ਪਰੀਖਿਆ ਚੰਗੇ ਨੰਬਰਾਂ ਨਾਲ ਪਾਸ ਕਰ ਲਈ ਹੈ। ਯੂ.ਜੀ.ਸੀ ਦੇ ਨਿਰਦੇਸ਼ਾਨੁਸਾਰ ਇਨ੍ਹਾਂ ਵਿਦਿਆਰਥਣਾਂ ਨੂੰ ਕਮਯੂਨਿਟੀ ਕਾਲੇਜ ਸਕੀਮ ਦੇ ਅੰਤਰਗਤ ਸਕਾਲਰਸ਼ਿਪ ਦਿੱਤੀ ਗਈ ਅਤੇ ਉਨ੍ਹਾਂ ਨੂੰ ਚੰਗੇ ਨੰਬਰਾਂ ਦੇ ਲਈ ਵਧਾਈ ਦਿੱਤੀ। ਮੈਡਮ ਪ੍ਰਿੰਸੀਪਲ ਨੇ ਦੱਸਿਆ ਕਿ ਵਿਦਿਆਰਥਣਾਂ: ਰਜਨੀ, ਭਾਵਨਾ, ਅਮਨਦੀਪ, ਹਰਜਿੰਦਰ, ਕਮਲੇਸ਼, ਮਨਪ੍ਰੀਤ ਕੌਰ, ਮੀਤੂ, ਆਕ੍ਰਿਤੀ, ਰੀਤਿਕਾ, ਅਮਨਜੋਤ ਅਤੇ ਕੁਲਵਿੰਦਰਜੀਤ ਕੌਰ ਨੇ ਸੈਕਟਰ ਸਕਿਲ ਕਾਉਂਸਿਲ ਦੀ ਪਰੀਖਿਆ ਪਾਸ ਕਰ ਸਰਟੀਫਿਕੇਟ ਪ੍ਰਾਪਤ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੋਰਸ ਦੇ ਅੰਤਰਗਤ ਵਿਦਿਆਰਥਣਾਂ ਨੂੰ ਪੱਤਰਕਾਰਿਤਾ, ਰੇਡਿਓ ਪ੍ਰੋਡਕਸ਼ਨ, ਟੀਵੀ ਪ੍ਰੋਡਕਸ਼ਨ ਅਤੇ ਫੋਟੋਜਰਨੇਲਿਜ਼ਮ ਸਿਖਾ ਕੇ ਮੀਡਿਆ ਇੰਡਸਟ੍ਰੀ ਵਿੱਚ ਜਾੱਬ ਦੇ ਲਈ ਤਿਆਰ ਕੀਤਾ ਜਾਂਦਾ ਹੈ। ਇਸ ਕੋਰਸ ਦੀ ਯੋਗਤਾ 12ਵੀਂ ਹੈ ਅਤੇ ਦਾਖਿਲੇ ਦੀ ਕੋਈ ਉਮਰ ਸੀਮਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥਣਾਂ ਦੇ ਇਸ ਬੈਚ ਵਿੱਚ ਕਈ ਵਿਆਹੀਆਂ ਔਰਤਾਂ ਵੀ ਸ਼ਾਮਲ ਸਨ ਜਿਨ੍ਹਾਂ ਨੇ ਮਿਹਨਤ ਕਰਕੇ ਅਧਿਆਪਕਾਂ ਦੇ ਦਿਸ਼ਾਨਿਰਦੇਸ਼ ਵਿੱਚ ਚੰਗੇ ਅੰਕਾਂ ਨਾਲ ਸੈਕਟਰ ਸਕਿਲ ਕਾਂਉਸਿਲ ਦੀ ਪਰੀਖਿਆ ਪਾਸ ਕੀਤੀ ਹੈ। ਵਿਦਿਆਰਥਣਾਂ ਵਜੀਫੇ ਦੀ ਰਕਮ ਪ੍ਰਾਪਤ ਕਰਕੇ ਬਹੁਤ ਖੁਸ਼ ਸਨ। ਇਸ ਮੌਕੇ ਤੇ ਵਿਭਾਗ ਦੀ ਮੁੱਖੀ ਸ਼੍ਰੀਮਤੀ ਰਮਾ ਸ਼ਰਮਾ ਵੀ ਮੌਜੂਦ ਸਨ।