Friday, 21 July 2017

HMV STUDENT GARIMA STOOD 1ST IN B.SC(COMPUTER SCIENCE)

Km. Garima of BSc(Comp.Sc.) Semester-II secured Ist position in GNDU examination. Garima securd 643 marks and secured 1st position in Guru Nanak Dev University. Principal Prof. Dr. Mrs. Ajay Sareen congratulated the student & her parents. On this occasion, Head of Comp.Sc. deptt. Dr. Sangeeta Arora, Head of Physics deptt. Prof. Rakesh Uppal, Head of Maths Deptt. Prof. Gagandeep & Vidhu Vohra were also present.

ਹੰਸ ਰਾਜ ਮਹਿਲਾ ਮਹਾਂਵਿਦਿਆਲਾ ਦੀ ਵਿਦਿਆਰਥਣ ਕੁ. ਗਰਿਮਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਲਈ ਗਈ ਬੀ.ਐਸ.ਸੀ. ਸਮੈਸਟਰ ਦੂਜਾ (ਕਪਿਉਟਰ ਸਾਇੰਸ) ਦੀ ਪਰੀਖਿਆ ਵਿੱਚ ਯੂਨੀਵਰਸਿਟੀ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ। ਗਰਿਮਾ ਨੇ 643 ਅੰਕਾਂ ਨਾਲ ਯੂਨੀਵਰਸਿਟੀ ‘ਚ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਪ੍ਰੋ: ਡਾ. ਅਜੇ ਸਰੀਨ ਨੇ  ਵਿਦਿਆਰਥਣ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਕਪਿਉਟਰ ਸਾਇੰਸ ਵਿਭਾਗ ਦੇ ਮੁਖੀ ਡਾ. ਸੰਗੀਤਾ ਅਰੌੜਾ, ਫਿਜ਼ਿਕਸ ਵਿਭਾਗ ਦੇ ਮੁਖੀ ਪ੍ਰੋ: ਰਾਕੇਸ਼ ਉਪਲ, ਗਣਿਤ ਵਿਭਾਗ ਦੇ ਮੁਖੀ ਪ੍ਰੋ: ਗਗਨਦੀਪ ਅਤੇ ਵਿਧੂ ਵੋਹਰਾ ਵੀ ਸਨ।