The students of Hans Raj Mahila Maha Vidyalaya
secured university positions in MCom Semester-II result declared by Guru Nanak
Dev University. Principal Prof. Dr. Mrs. Ajay Sareen congratulated the students
and said that the students have once again
made us proud. Manisha Punj secured third position with 897 marks, Anu
Arora secured 4th position with 891 marks. Gurneet Kaur secured 5th position
with 889 marks, Upasana Seth secured 6th position with 883 marks, Garima
secured 7th position with 882 marks, Kamna Kapur secured 8th position with 881
marks, Aarti Pahwa got 10th positin with 874 marks and Palak Alang got 12th
position with 871 marks. Principal Dr. Sareen also congratulated Head of Commerce
Deptt. Dr. Kanwaldeep Kaur and prayed to almighty for the bright future of the
students.
ਹੰਸਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੀਆਂ ਵਿਦਿਆਰਥਣਾਂ ਨੇ ਐਮ.ਕਾੱਮ ਸਮੈਸਟਰ-ਦੂਜਾ ਵਿੱਚ ਜੀਐਨਡੀਯੂ ਵਲੋਂ ਘੋਸ਼ਿਤ ਪ੍ਰੀਖਿਆ ਵਿੱਚ ਢੇਰਾਂ ਪੋਜੀਸ਼ਨਾਂ ਹਾਸਿਲ ਕਰਕੇ ਕਾਲਜ ਦਾ ਨਾ ਰੋਸ਼ਨ ਕੀਤਾ। ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਨੇ ਦੱਸਿਆ ਕਿ ਐਮ.ਕਾੱਮ ਸਮੈਸਟਰ-ਦੂਜਾ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਵਿੱਚ ਬਹੁਤ ਜਿਆਦਾ ਪੋਜੀਸ਼ਨਾਂ ਹਾਸਿਲ ਕੀਤੀਆਂ। ਮਨੀਸ਼ਾ ਪੁੰਜ ਨੇ 897 ਅੰਕ ਲੈ ਕੇ ਤੀਜੀ, ਅਨੁ ਅਰੋੜਾ ਨੇ 891 ਅੰਕ ਲੈ ਕੇ ਚੌਥੀ, ਗੁਰਨੀਤ ਕੌਰ ਨੇ 889 ਅੰਕ ਲੈ ਕੇ ਪੰਜਵੀਂ, ਉਪਾਸਨਾ ਸੇਠ ਨੇ 883 ਅੰਕ ਲੈ ਕੇ ਛੇਵੀਂ, ਗਰਿਮਾ ਨੇ 882 ਅੰਕ ਲੈ ਕੇ ਸੱਤਵੀਂ, ਕਾਮਨਾ ਕਪੂਰ ਨੇ 881 ਅੰਕ ਲੈ ਕੇ ਅੱਠਵੀਂ, ਆਰਤੀ ਪਾਹਵਾ ਨੇ 874 ਅੰਕ ਲੈ ਕੇ ਦੱਸਵੀਂ ਅਤੇ ਪਲਕ ਅਲੰਗ ਨੇ 871 ਅੰਕ ਲੈ ਕੇ ਬਾਰ੍ਹਵੀਂ ਪੋਜੀਸ਼ਨ ਹਾਸਿਲ ਕੀਤੀ। ਪ੍ਰਿੰਸੀਪਲ ਡਾ. (ਸ਼੍ਰੀਮਤੀ) ਅਜੈ ਸਰੀਨ ਨੇ ਵਿਦਿਆਰਥਣਾਂ ਅਤੇ ਕਾਮਰਸ ਵਿਭਾਗ ਦੇ ਮੁੱਖੀ ਡਾ. ਕੰਵਲਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਦੇ ਮੰਗਲ ਭਵਿੱਖ ਲਈ ਭਗਵਾਨ ਤੋਂ ਕਾਮਨਾ ਕੀਤੀ।