Wednesday, 19 July 2017

HMV students won prizes in Youth Leadership Camp

The students of Hans Raj Mahila Maha Vidyalaya outshined in Youth Leadership Training/Hiking Trekking Camp held from 10th to 16th July at Dalhousie.  11 students of the college participated in the camp and won various prizes.  Principal Prof. Dr. (Mrs.) Ajay Sareen congratulated the winners, Dean Youth Welfare Mrs. Navroop, Co-Dean Miss Shama Sharma and Mrs. Veena Arora.  Principal Prof. Dr. (Mrs.) Ajay Sareen said that Km. Radha and Km.Prabhjot won second prize in Debate competition, Km. Manisha won second prize in Song competition, Km. Radha stood second and Km Manisha stood third in Poem Recitation.  Km. Radha also received Best Camper Award.  Dean Youth Welfare Mrs. Navroop said that these students have added a new feather in the cap of HMV.  On this occasion, Dr. Nidhi Kochhar and Ms. Nandini were also present.

ਹੰਸਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੀਆਂ ਵਿਦਿਆਰਥਣਾਂ ਨੇ 10 ਤੋਂ 16 ਜੁਲਾਈ ਤੱਕ ਡਲਹੌਜ਼ੀ ਵਿਖੇ ਆਯੋਜਿਤ ਯੂਥ ਲੀਡਰਸ਼ਿਪ ਟਰੇਨਿੰਗ/ਹਾਈਕਿੰਗ ਟਰੈਕਿੰਗ ਕੈਂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲੇਜ ਦੀਆਂ 11 ਵਿਦਿਆਰਥਣਾਂ ਨੇ ਹਿੱਸਾ ਲਿਆ ਅਤੇ ਢੇਰਾਂ ਇਨਾਮ ਜਿੱਤੇ।ਪ੍ਰਿੰਸੀਪਲ  ਪ੍ਰੋ.(ਡਾ.) ਅਜੈ ਸਰੀਨ ਨੇ ਜੇਤੂ ਵਿਦਿਆਰਥਣਾਂ, ਡੀਨ ਯੂਥ ਵੈਲਫੇਯਰ ਸ਼੍ਰੀਮਤੀ ਨਵਰੂਪ, ਕੋ-ਡੀਨ ਸ਼ਮਾ ਸ਼ਰਮਾ ਅਤੇ ਸ਼੍ਰੀਮਤੀ ਵੀਨਾ ਅਰੋੜਾ ਨੂੰ ਵਧਾਈ ਦਿੱਤੀ। ਪ੍ਰਿੰਸੀਪਲ  ਪ੍ਰੋ.(ਡਾ.) ਅਜੈ ਸਰੀਨ ਨੇ ਦੱਸਿਆ ਕਿ ਕੁ. ਰਾਧਾ ਅਤੇ ਕੁ. ਪ੍ਰਭਜੋਤ ਨੇ ਡਿਬੇਟ ਪ੍ਰਤੀਯੋਗਿਤਾ ਵਿੱਚ ਦੂਜਾ ਇਨਾਮ ਜਿੱਤੀਆ। ਕੁ. ਮਨੀਸ਼ਾ ਨੇ ਗੀਤ ਪ੍ਰਤੀਯੋਗਿਤਾ ਵਿੱਚ ਦੂਜਾ ਇਨਾਮ ਜਿੱਤੀਆ।ਕੁ. ਰਾਧਾ ਅਤੇ ਕੁ. ਮਨੀਸ਼ਾ ਨੇ ਕਵਿਤਾ ਉਚਾਰਨ ਵਿਚ ਕ੍ਰਮਵਾਰ: ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁ, ਰਾਧਾ ਨੂੰ ਬੈਸਟ ਕੈਂਪਰ ਦਾ ਅਵਾਰਡ ਪ੍ਰਦਾਨ ਕੀਤਾ। ਡੀਨ ਯੂਥ ਵੈਲਫੇਯਰ ਸ਼੍ਰੀਮਤੀ ਨਵਰੂਪ ਨੇ ਕਿਹਾ ਕਿ ਇਨਾਂ ਵਿਦਿਆਰਥਣਾਂ ਨੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੌਕੇ ਤੇ ਡਾੱ. ਨਿਧੀ ਕੋਛੜ ਅਤੇ ਨਦਿਨੀ ਵੀ ਮੌਜੂਦ ਸਨ।