The students of MA(Music Instrumental) of Hans Raj Mahila
Maha Vidyalaya bagged 1st and 2nd position in university. Km. Satnam Kaur won 1st
position with 1302/1600 marks and Km. Khushboo won 2nd position with 1236/1600
marks. Principal Prof. Dr. Mrs. Ajay Sareen congratulated the students and Head
of Deptt. Dr. Jyoti Mittu and Dr. Santosh Khanna.
ਹੰਸਰਾਜ ਮਹਿਲਾ ਮਹਾਵਿਦਿਆਲਿਆ ਐਮ.ਏ. ਵਾਘ ਸੰਗੀਤ ਵਿਭਾਗ ਦੇ ਸਮੈ.4 ਵਿੱਚ ਸਤਨਾਮ ਕੌਰ ਨੇ 1302/160 ਅੰਕਾਂ ਨਾਲ ਪਹਿਲਾ ਅਤੇ ਖੂਸ਼ਬੂ ਨੇ 1236/160 ਅੰਕਾਂ ਨਾਲ ਜੀ.ਐਨ.ਡੀ ਯੂਨੀਵਰਸਿਟੀ 'ਚ ਦੂਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਪ੍ਰਿੰਸੀਪਲ ਡਾ. ਸ਼੍ਰੀਮਤੀ ਅਜੇ ਸਰੀਨ ਅਤੇ ਅਧਿਆਪਕਾਂ ਡਾ. ਜੋਤੀ ਮਿੱਤੂ, ਡਾ. ਸੰਤੋਸ਼ ਖੰਨਾ ਨੇ ਉਨ੍ਹਾਂ ਦੀਆਂ ਉਪਲਬਧਿਆਂ ਨੂੰ ਸਨਮਾਨਤ ਕੀਤਾ।